3_10july 21June_2july 8_20 June 3June_7 June 27_2 June 15may_26may Shaheed Bhai Harmander Singh Ji Shaheed Bhai Balkar Singh Ji Shaheed Bhai Kanwaljit Singh Ji "ਅਣਪਛਾਤੀ ਲਾਸ਼" ADVERTISEMENTS |
BfeI jgdIp isMG PrIdkot df nvf afAux vflf nfvl
pMJUafxf gurUGr qy afr aYs aYs df kbjf
bfbf blvIr isMG lMmy jWtpurf qy pMjfb pils vWloN lfey JUTy , ivsPotkF dI brfmdgI dy kys jdoN pMjfb puils dy gl dI hWzI bxn lWgy qF hVbVfht ivWc kys nUM AulJfAux leI pMjfb puils ny nvyN hWQkMzy apnfAuxy sLurU kr idWqy hn.
ipCly idnI pMjfb puils muqfibk bfbf jI dy iksy syvk hrdIp isMG vWloN bfbf jI dy kmry dI sPfeI dOrfn do psqOl brfmd hox df nftk sWcfeI qoN mIlF dUr hY, kI pMjfb puils jdoN bfbf jI nUM JUTy kysF ivWc PsfAux leI ivaWsQ sI qF kI Auh bfbf jI dI rhfiesL dI qlfsLI lYxF BuWl geI sI? kI ieho hI huMdf hY puils dI qPqIsL df ZMg qrIkf? agr qlfsLI kIqI geI sI qF socx vflI gWl ieh hY ik jo hiQafr puils nUM qlfsLI dOrfn nhIN imly Auh Aus syvk nUM ikWdF iml gey? ieh isrP aqy isrP pMjfb puils dIaF mnafeIaF df sbUq hY ijs nUM mOjUdf bfdl srkfr dI sLih pRfpq hY.
srny dy puqly sfVn vfilaF aqy iswK ivroDI zyrydfrF nUM srkfrI asLIrvfd
kfvYNtrI – pMjfb aqy hirafxf srkfrF vloN isrsy vfly sfD smyq iswK ivroDI zyrydfrF dI qrPdfrI aqy pusLq pnfhI dI XUnfeIitz Kflsf dl XU,ky vloN sKq inKyDI kIqI geI hY . dl dy pRDfn s ,inrml isMG sMDU ,sInIar mIq pRDfn sR, jiqMdr isMG aTvfl aqy jnrl skwqr sR, lvisMLdr isMG zwlyvfl vloN duwK pRgt kIqf igaf ik pMjfb dI pMQk ichry vflI srkfr pUrI qrF isrsy vfly awgy gozy tyk cuwkI hY . ies bfry bfdl srkfr vloN dohrf mfpZMz apxfAuNidaF sRI akfl qKq sfihb dy hukmnfmy nUM lfgU krvfAux vfly iswKF dy pRogrfmF nUM rokx leI srkfrI qfkq vrqI jFdI hY pr jdoN zyrdfrF dy huwlVbfjL cyly srkfrI aqy lokF dI inwjI sMpqI nUM awgF lgf ky sfVdy hn qF pulIs mUk drsLk bxI rihMdI hY . zyrf pRymI ptvfrI dy kql dI jFc leI drjnF inrdosL iswKF nUM gYr knUMnI ihrfsq ivwc rwK ky axmnuwKI qswLdd kIqf jf irhf hY . dUjy pfsy iswK vIh vIh sfl qoN jyhlF ivwc bMd hn , pr isrsy vflf sfD jdoN adflq ivwc pysLI qy jFdf hY qF Aus nUM Bfrq dy pRDfn mMqrI nfloN vI vwD surwiKaf pRdfn kIqI jFdI hY . aijhf vrqfrf iswKF smyq Gwt igxqI kOmF nfl sbMDq isDFq qy cwlx vfilaF nUM ajfd hoNd dI brkrfrI leI sMGrsL ivwc qyjLI ilafAux leI vMgfr irhf hY . idwlI gurdvfrf pRbMDk kmytI dy pRDfn sR, prmjIq isMG srnf vloN ivafnf kFz bfry pRgtfey ivcfr hr pwK qoN jLfiejL aqy swc qy aDfirq hn . XUnfeIitz Kflsf dl XU,ky vloN vloN sR, srnf dy puqly sfVn dI sKq inMdf kIqI geI . aijhIaF kfrvfeI votF dy vxjfry jfx buwJ ky krvf rhy hn . gurU gRMQ sfihb dy siqkfr leI jUJx vfly aqy ivafnf pulIs vloN igRPqfr kIqy iswK nOjvfnF dI pYrveI iswKF ny hI krnI hY . ies ivwc koeI rukfvt nhIN pf skdf . dl vloN mihss kIqf igaf ik agfmIN sRLomxI gurdvfrf pRbMDk kmytI dIaF coxF ivwc Kll pfAux leI pMjfb dI mOjUdf srkfr vloN aijhf krvfieaf jf irhf hY .
ijLlHf XUQ ivMg sLRomxI akflI dl (aMimRqsr) ny
ahudydfrF df aYlfn kIqf
PiqhgVH sfihb, 4 agsq :- sLRomxI akflI dl (aMimRqsr) dy XUQ ivMg dy ijLlHf PiqhgVH sfihb dy XUint dI iewk BrvIN mIitMg gurduafrf sLRI PiqhgVH sfihb dI srF ivKy XUQ ivMg dy pRDfn s: kuldIp isMG dBflI dI pRDfngI hyT hoeI. ijs ivwc afAux vflIaF sLRomxI gurduafrf pRbMDk kmytI dIaF afm coxF dIaf srgrmIaF ivwc qyjLI ilafAux aqy vrkrF dIaF ijLMmyvfrIaF lfAux sMbMDI ivcfrF hoeIaF. ies mIitMg ny srb sMmqI nfl PYslf krdy hoey ijLlHy dy ahudydfrF dI cox krky aYlfn kIqf ijs ivwc nfjr isMG kfnpur sInIar mIq pRDfn, rGbIr isMG BwdlQUhf mIq pRDfn, gurpRIq isMG pIrjYn mIq pRDfn, blijMdr isMG qlfxIaf srpRsq, pRdIp isMG mfjrI soZIaf jnrl skwqr, avqfr isMG kotlf skwqr, inrml isMG amloh aqy prmjIq isMG aMbymfjrf (dovyN jnrl skwqr) ijLlHf PiqhgVH sfihb aYlfny gey. iehnF qoN ielfvf hrpRIq isMG cMcl srkl pRDfn idhfqI amloh, kulivMdr isMG sI:mI: pRDfn amloh, gurdIp isMG sLihrI srkl pRDfn amloh, pRIqm isMG mfngVH skwqr idhfqI XUQ ivMg amloh, jsvIr isMG bdocI srkl pRDfn mulypur, jgjIq isMG sI: mI: pRDfn srkl mulypur, rijMdr kumfr iswDmf mIq pRDfn mulypur, ieMdrjIq isMG jnrl skwqr mulypur, lfljIq isMG mIq pRDfn sLihrI goibMdgVH aqy rxjIq isMG Gyl srkl pRDfn bzflI aflf isMG aYlfny gey.
awj dI mIitMg ivwc ivsLys qOr qy BfeI iekbfl isMG itvfxf isafsI aqy mIzIaf slfhkfr, s: iemfn isMG mfn srpRsq XUQ ivMg aqy guridafl isMG GwlUmfjrf ijLlHf pRDfn PiqhgVH sfihb ny smUlIaq kIqI. bfbf qyjf isMG suinafr hyVI (pitaflf), zf: kulbIr isMG zfierYktr pMjfb aYjLUkysLn ieMstIitAUsLn aqy s: srbjIq isMG vflIaf nUM ies XUQ ivMg dI mIitMg ivwc phuMcx qy ijwQy jQybMdI vloN jI afieaf ikhf igaf, AuwQy iehnF Auprokq iqMny sKsIaqF nUM hfeI kmFz vwloN isropfE bKisLs krky mfx snmfn vI idwqf igaf. mIitMg dI smfpqI AuprMq pfrtI dy muwK bulfry aqy mIzIaf slfhkfr BfeI iekbfl isMG itvfxf vwloN ies mIitMg ivwc phuMcy ielfky dy nOjvfnF aqy sMgqF df DMnvfd kIqf igaf. zf: kulbIr isMG aqy s: srbjIq isMG vflIaf vwloN pfrtI nUM ivsLvfs idvfieaf igaf ik BivwK ivwc hox vfly pfrtI pRogrfmF aqy mIitMgF ivwc awj nfloN vI vDyry nOjvfn smUlIaq vI krngy aqy imlI ijLMmyvfrI nUM qndyhI nfl inBfAuxgy. s: iemfn isMG mfn aqy s: iekbfl isMG itvfxf ny bIbf nIlkml kOr bfT df Aucycy qOr qy DMnvfd kIqf ijhnF dIaF axQwk kOissF sdkf awj dI nOjvfnF dI mIitMg kfmXfb hoeI.
ਨਵੀਂ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਸਿੱਖਾਂ ਨਾਲ ਅਨਿਆਂ ਦੇ ਕਾਰਨ ਹੀ ਹੋਂਦ 'ਚ ਆ ਰਹੀ ਹੈ
ਅੰਮ੍ਰਿਤਸਰ, 4 ਅਗਸਤ - ਹਰਿਆਣਾ ਦੇ ਸਿੱਖਾਂ ਦੀ ਲੰਮੇਂ ਸਮੇਂ ਤੋਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੰਗ ਨੂੰ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਪੂਰੀ ਕਰਨ ਦਾ ਐਲਾਨ ਕਰਨ ਕਰ ਕੇ ਪੰਜਾਬ ਦੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ੍ਰੀ ਹੁੱਡਾ ਵਲੋਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨਵੰਬਰ ਤੋਂ ਪਹਿਲਾਂ ਬਨਾਉਣ ਦਾ ਐਲਾਨ ਕਰਨ ਕਰ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 10 ਅਗਸਤ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਬੁਲਾਈ ਹੈ ਅਤੇ 14 ਅਗਸਤ ਨੂੰ ਜਨਰਲ ਹਾਊਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਇਆ ਗਿਆ ਹੈ। ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮਿਲੇ ਹਨ।ਜੇਕਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਚੰਗਾ ਵਰਤਾਓ ਕਰਦੇ, ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਉਨ੍ਹਾਂ ਨੂੰ ਅਣਗੌਲਿਆ ਨਾ ਕਰਦੇ ਤਾਂ ਨੌਬਤ ਇਥੋਂ ਤੱਕ ਨਾ ਪੁੱਜਦੀ। ਜਦੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਸਿੱਖਾਂ ਨੂੰ ਨਿਆਂ ਨਹੀਂ ਦਿੱਤਾ ਇਸੇ ਕਾਰਨ ਉਥੋਂ ਦੇ ਸਿੱਖ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ। ਪੰਜਾਬ ਰਾਜ ਗੁਰਦਵਾਰਾ ਐਕਟ 1925 ਪੰਜਾਬ ਵਿਚ ਹੀ ਲਾਗੂ ਹੋ ਸਕਦਾ ਹੈ। ਪੰਜਾਬ ਤੋਂ ਬਾਹਰ ਦੇ ਗੁਰਦਵਾਰਿਆਂ 'ਤੇ ਇਸ ਐਕਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਐਕਟ ਜਦੋਂ ਬਣਿਆ ਸੀ ਉਸ ਸਮੇਂ ਪੰਜਾਬ ਬਹੁਤ ਵੱਡਾ ਸੀ। ਹੁਣ ਪੰਜਾਬ ਵਿਚ ਹਿਮਾਚਲ ਰਾਜ ਤੇ ਹਰਿਆਣਾ ਰਾਜ ਬਣ ਗਏ ਹਨ। ਇਸ ਕਰ ਕੇ ਪੰਜਾਬ ਦੇ ਅਕਾਲੀ ਅਤੇ ਸ਼੍ਰੋਮਣੀ ਕਮੇਟੀ ਹਰਿਆਣਾ ਗੁਰਦਵਾਰਾ ਕਮੇਟੀ ਬਣਨ ਨੂੰ ਨਹੀਂ ਰੋਕ ਸਕਦੀ ਕਿਉਂਕਿ ਹੁਣ ਹਰਿਆਣਾ ਰਾਜ ਗੁਰਦਵਾਰਾ ਐਕਟ ਬਣੇਗਾ। ਜਿਸ ਦਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੇ ਸਿੱਖਾਂ ਦੀ ਮੰਗ ਪੂਰੀ ਕਰਨ ਦਾ ਐਲਾਨ ਕਰ ਦਿੱਤਾ ਹੈ।ਮੁੱਖ ਮੰਤਰੀ ਸ੍ਰੀ ਹੁੱਡਾ ਵਲੋਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰਨ ਕਰ ਕੇ ਜਿਥੇ ਪੰਜਾਬ ਦੇ ਅਕਾਲੀ ਦਲ ਵਿਚ ਤੇ ਸ਼੍ਰੋਮਣੀ ਕਮੇਟੀ ਵਿਚ ਮਾਯੂਸੀ ਪਾਈ ਜਾ ਰਹੀ ਹੈ, ਉਥੇ ਹਰਿਆਣਾ ਦੇ ਸਿੱਖ ਖ਼ੁਸ਼ੀਆਂ ਮਨਾ ਰਹੇ ਹਨ। ਹਰਿਆਣਾ ਦੇ ਕੁਰਕਸ਼ੇਤਰ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀਦਾਰ ਸਿੰਘ ਨਲਵੀ ਨੇ ਚੜ੍ਹਦੀਕਲਾ ਨਾਲ ਗੱਲਬਾਤ ਦੌਰਾਨ ਦਸਿਆ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਨਾਉਣ ਤੋਂ ਕਿਸੇ ਹਾਲਤ ਵਿਚ ਰੋਕ ਨਹੀਂ ਸਕਦਾ ਕਿਉਂਕਿ ਹੋਮ ਮਨਿਸਟਰੀ ਦੇ 1966 ਐਕਟ ਸੈਕਸ਼ਨ 72 ਤਹਿਤ ਹਰਿਆਣਾ ਰਾਜ ਵੱਖਰੀ ਕਮੇਟੀ ਬਣਾ ਸਕਦਾ ਹੈ।ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਹਰਿਆਣਾ ਰਾਜ ਵਿਚ ਸ਼੍ਰੋਮਣੀ ਕਮੇਟੀ ਦੀਆਂ 11 ਸੀਟਾਂ ਹਨ ਜਿਨ੍ਹਾਂ ਵਿਚ 7 ਸੀਟਾਂ ਬਾਦਲ ਵਿਰੋਧੀਆਂ ਜਿੱਤੀਆਂ ਸਨ, 4 ਸੀਟਾਂ ਉਪਰ ਥੋੜ੍ਹਾ ਫ਼ਰਕ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਵਾ ਵਿਚ ਤੀਰ ਮਾਰ ਰਹੇ ਹਨ ਕਿ ਹਰਿਆਣਾ ਦੇ 15 ਲੱਖ ਸਿੱਖ ਵੱਖਰੀ ਕਮੇਟੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਸਾਡੇ 7 ਮੈਂਬਰਾਂ ਨੂੰ ਕਦੇ ਕਿਸੇ ਟਰੱਸਟ ਵਿਚ ਮੈਂਬਰ ਨਹੀਂ ਲਿਆ ਗਿਆ। ਦੂਸਰੇ ਪਾਸੇ ਜਥੇਦਾਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਮੁੱਖ ਮੰਤਰੀ ਸਿੱਖਾਂ ਨਾਲ ਹਮਦਰਦੀ ਕਰਨਾ ਚਾਹੁੰਦੇ ਹਨ ਤਾਂ 15 ਅਗਸਤ ਦੇ ਮੌਕੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰਨ। ਜੇਕਰ ਕਾਂਗਰਸ ਪਾਰਟੀ ਹਰਿਆਣਾ ਦੇ ਸਿੱਖਾਂ ਦੀਆਂ ਵੋਟਾਂ ਲੈਣੀਆਂ ਚਾਹੁੰਦੀ ਹੈ ਤਾਂ ਚੰਗੀ ਨੀਅਤ ਨਾਲ ਕੰਮ ਕਰੇ।
ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਖਾਲਸਾ ਫੁੱਲਵਾੜੀ ਵੱਲੋਂ ਕਰਵਾਏ ਕੀਰਤਨ ਮੁਕਾਬਲੇ ਤਸਵੀਰਾਂ ਦੀ ਜ਼ਬਾਨੀ!
ਕੀ ਬਾਦਲ ਸਰਕਾਰ ਨੇ ਪੰਜਾਬ ਦੀ ਧੀ ਨੂੰ ਨੌਕਰੀਓਂ ਜਵਾਬ ਦੇ ਦਿੱਤਾ ਹੈ ?
ਸੈਨ ਫ਼ਰਾਂਸਿਸਕੋ (B.S.Khalsa) ਸਾਡੀ ਮਾਂ ਬੋਲੀ ਪੰਜਾਬੀ ਲਈ ਸੁਹਣੇ ਸੁਹਣੇ ਅੱਖਰਾਂ ਨਾਲ ਸਵਾਰੇ ਮੋਤੀਆਂ ਭਰੇ ਲੇਖ ਲਿਖਣ ਵਾਲੀ ਪੰਜਾਬੀ ਦੀ ਧੀ ਡਾ: ਹਰਸ਼ਿੰਦਰ ਕੌਰ ਨੂੰ ਕੀ ਬਾਦਲ ਸਰਕਾਰ ਨੇ ਨੌਕਰੀਓਂ ਕੱਢ ਦਿਤਾ ਹੈ? ਜੇ ਇਹ ਖ਼ਬਰ ਸਹੀ ਹੈ ਤਾਂ ਬਾਦਲ ਨੇ ਇਹ ਕੰਮ ਬਹੁਤ ਮਾੜਾ ਕੀਤਾ ਹੈ।
ਆਪਣੀ ਮਾਂ ਬੋਲੀ ਕੰਨੜ ਤੋਂ ਇਲਾਵਾ ਪੰਜਾਬੀ ਨੂੰ ਵੀ ਮਾਂ ਬੋਲੀ ਵਜੋਂ ਅਪਨਾਉਣ ਵਾਲਾ ਡਾ: ਰਾਉ ।
ਚੰਡੀਗੜ (B.S.Khalsa ) ਸਿੱਖ ਵੈਰੀਆਂ ਵੱਲੋਂ ਤਾਕਤ ਦੇ ਜ਼ੋਰ ਖੋਹੇ ਗਏ ਸ਼ਹਿਰ ਦੇ ਸਰਕਾਰੀ ਕਾਲਜ ਵਿਚ ਸਮਾਜ ਸ਼ਾਸਤਰ ਪੜਾਉਣ ਵਾਲੇ ਡਾ: ਰਾਉ ਨੇ ਪੰਜਾਬੀ-ਗੁਰਮੁਖੀ ਨੂੰ ਵੀ ਆਪਣੀ ਮਾਂ ਬੋਲੀ ਵਜੋਂ ਅਪਣਾ ਲਿਆ ਹੈ ਤੇ ਉਹ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਤੇ ਆਪਣੇ ਅਕ੍ਰਿਤਘਣ ਪੁਤਰਾਂ ਵੱਲੋਂ ਧਿਕਾਰ ਕੇ ਘਰੋਂ ਕੱਢੀ ਗਈ ਮਾਂ ਦੀ ਬੋਲੀ ਨੂੰ ਬਣਦਾ ਹੱਕ ਤੇ ਸਤਿਕਾਰ ਕਰਨ ਦੇਣ ਲਈ ਯਤਨਸ਼ੀਲ ਹੈ।
sLRomxI gurduafrf pRbMDk kmytI dIaF sfrIaF 170 sItF
Auwqy pfrtI cox lVygI:- mfn
PiqhgVH sfihb, 3 agsq :- “afAux vflIaF sLRomxI gurduafrf pRbMDk kmytI dIaF afm coxF ivwc sLRomxI akflI dl (aMimRqsr) aYs jI pI sI dy kuwl 170 cox hlikaF ivwc afpxI pfrtI cox insLfn GoVy Auwqy afpxy AumIdvfr afpxy blbUqy KVyH krygf aqy ijwq pRfpq krky iswK kOm nUM ies Dfrimk sMsQf ivwc sfP suwQrf aqy pfrdrsLI jvfbdyh injLfm kfiem krygI.”
ਬਾਦਲ ਨੇ ਪ੍ਰਧਾਨ ਮੰਤਰੀ ਦੇ ਨਾਲ ਹਰਿਆਣਾ ਵਿਚ ਵੱਖਰਾ ਗੁਰਦਵਾਰਾ ਪੈਨਲ ਸਥਾਪਤ ਕਰਨ ਤੋਂ ਰੋਕਣ ਲਈ ਮੁਲਕਾਤ ਕੀਤੀ
ਚੰਡੀਗੜ੍ਹ/ ਨਵੀ ਦਿੱਲੀ 3 ਅਗਸਤ - ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਦੁਰਭਾਵਨਾ ਅਤੇ ਗੁੰਮਰਾਹਕੁੰਨ ਸਲਾਹ 'ਤੇ ਹਰਿਆਣਾ ਵਿਚ ਵੱਖਰਾ ਗੁਰਦਵਾਰਾ ਪੈਨਲ ਸਥਾਪਤ ਕਰਨ ਦੇ ਸਬੰਧ ਵਿਚ ਹਰਿਆਣਾ ਸਰਕਾਰ ਅਜਿਹੇ ਸਿੱਖ ਵਿਰੋਧੀ ਫੈਸਲੇ ਲੈਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਸਰਦਾਰ ਢੰਗ ਨਾਲ ਨਿੱਜੀ ਦਖਲ ਦੇਣ ਦੀ ਬੇਨਤੀ ਕੀਤੀ । ਸ. ਬਾਦਲ ਨੇ ਪ੍ਰਧਾਨ ਮੰਤਰੀ ਦੇ ਨਾਲ
ਉਹਨਾ ਦੀ ਰਿਹਾਇਸ਼ 'ਤੇ ਮਿਲਕੇ ਇਸ ਗੁੰਮਰਾਹਕੁੰਨ ਪ੍ਰਸਤਾਵ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜਿਹਾ ਕਰਨਾ ਨਾ ਕੇਵਲ ਧਰਮ-ਸਿਆਸੀ ਪਰਿਪੇਖ ਵਿਚ ਬੁਨਿਆਦੀ ਤੌਰ 'ਤੇ ਗਲਤ ਹੈ। ਬਲਕਿ ਇਹ ਕਾਨੂੰਨ ਅਤੇ ਰਵਾਇਤ ਦੇ ਵਿਚ ਬਿਲਕੁਲ ਉਲਟ ਹੈ। ਇਸ ਤੋਂ ਇਲਾਵਾ ਇਹ ਸਿੱਖ ਵਰਗ ਦੇ ਨੇਤਾ ਮਾਸਟਰ ਤਾਰਾ ਸਿੰਘ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਿਚਕਾਰ 8 ਅਪ੍ਰੈਲ 1959 ਨੂੰ ਹੋਏ ਇਤਿਹਾਸਕ ਨਹਿਰੂ ਤਾਰਾ ਸਿੰਘ ਸਮਝੌਤੇ ਦੀ ਭਾਗ ਤਿੰਨ ਦੀ ਸਰਾਸਰ ਉਲੰਘਣਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਐਕਟ ਵਿਚ ਕਿਸੇ ਕਿਸਮ ਦੀ ਸੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਕਮੇਟੀ (ਹਾਊਸ) ਦੀ ਪ੍ਰਵਾਨਗੀ ਤੋ ਬਿਨਾ ਨਹੀ ਕੀਤੀ ਜਾ ਸਕਦੀ। ਅਜਿਹੀ ਪ੍ਰਵਾਨਗੀ ਦੇ ਲਈ ਕਮੇਟੀ ਦਾ ਦੋ-ਤਿਹਾਈ ਬਹੁਮਤ ਹੋਣਾ ਜਰੂਰੀ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਵਿਖੇ ਸਿੱਖ ਧਰਮ ਅਸਥਾਨਾਂ ਨੂੰ ਗੁਰਦਾਸਪੁਰ ਜਿਲ੍ਹੇ ਵਿਚ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਕੋਰੀਡੋਰ ਦੀ ਆਗਿਆ ਦਿੱਤੇ ਜਾਣ ਦੇ ਮੁੱਦੇ ਨੂੰ ਵੀ ਉਠਾਇਆ। ਉਹਨਾ ਚਾਲੂ ਮਾਨਸੂਨ ਸੀਜ਼ਨ ਦੋਰਾਨ ਰਾਜ ਵਿਚ ਆਮ ਨਾਲੋ ਘਟ ਬਾਰਸ਼ਾਂ ਹੋਣ ਕਾਰਣ ਕਿਸਾਨਾਂ ਨੂੰ ਆਪਣੀ ਫਸਲ ਬੀਜਣ ਲਈ ਜੋ ਵਾਧੂ ਖਰਚ ਕਰਨਾ ਪਿਆ, ਉਸਦੇ ਲਈ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਣ ਲਈ ਇਕ ਵਿਸ਼ੇਸ਼ ਸੋਕਾ ਰਾਹਤ ਪੈਕੇਜ਼ਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਰਾਜ ਵਿਚ ਕੋਲੇ ਦੀ ਥੁੜ 'ਤੇ ਕਾਬੂ ਪਾਉਣ ਲਈ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ। ਉਹਨਾ ਕਿਹਾ ਕਿ ਸਲਾਨਾ ਠੇਕੇ ਦੀ ਮਾਤਰਾ 6.6 ਤੋਂ ਵਧਾ ਕੇ 7.6 ਮਿਲਿਅਨ ਕੀਤੀ ਜਾਵੇ। ਇਸੇ ਤਰ੍ਹਾ ਸ. ਬਾਦਲ ਨੇ ਯੋਜਨਾ ਕਮਿਸ਼ਨ ਦੇ ਵਾਧੂ ਡੇਵੋਲਯੂਸ਼ਨ ਫੰਡਾਂ ਵਿਚੋਂ 100 ਕਰੋੜ ਰੁਪਏ ਵਾਧੂ ਰਾਸ਼ੀ ਦੀ ਮੰਗ ਕੀਤੀ। ਉਹਨਾ ਨੇ ਪੰਜਾਬ ਵਿਚ ਫੁਲਕਾਰੀ ਮੈਗਾ ਕਲਸਟਰ ਸਥਾਪਤ ਕਰਨ ਅਤੇ ਸਰਹੱਦੀ ਖੇਤਰ ਵਿਕਾਸ ਪ੍ਰੋਜੈਕਟ ਤੋਂ 11 ਸਰਹੱਦੀ ਸ਼ਹਿਰਾਂ ਲਈ ਅਤੇ ਸਰਹੱਦ ਪਾਰ ਕਿਸਾਨਾਂ ਨੂੰ 5000/- ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ 92.86 ਕਰੋੜ ਰੁਪਏ ਜਾਰੀ ਕਰਨ ਦਾ ਮੁੱਦਾ ਵੀ ਉਠਾਇਆ।
ਇੰਗਲੈਂਡ 'ਚ ਪੱਕੇ ਤੌਰ 'ਤੇ ਵਸਣ ਲਈ ਹੁਣ ਪੁਆਇੰਟ ਸਿਸਟਮ ਵਿਚੋਂ ਗੁਜ਼ਰਨਾ ਪਵੇਗਾ
ਲੰਦਨ, 3 ਅਗਸਤ - ਇੰਗਲੈਂਡ 'ਚ ਸਥਾਈ ਤੌਰ 'ਤੇ ਵਸਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਹੁਣ ਨਵੇਂ ਕਾਨੂੰਨਾਂ ਵਿਚੋਂ ਗੁਜ਼ਰਨਾ ਪਵੇਗਾ। ਪੁਆਇੰਟ ਸਿਸਟਮ 'ਤੇ ਅਧਾਰਿਤ ਇਸ ਨਵੀਂ ਵਿਵਸਥਾ ਵਿਚ ਅਰਜ਼ੀ ਦੇਣ ਵਾਲਿਆਂ ਨੂੰ ਉਸ ਦੀ ਯੋਗਤਾ ਅਨੁਸਾਰ ਪੁਆਇੰਟ ਦਿੱਤੇ ਜਾਣਗੇ ਜਦੋਂ ਕਿ ਗਲਤ ਵਿਵਹਾਰ ਕਰਨ ਵਾਲਿਆਂ ਨੂੰ ਇਸ ਵਿਵਸਥਾ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ
ਇੰਗਲੈਂਡ ਦੇ ਪੱਕੇ ਵਸਨੀਕ ਹੋਣ ਦਾ ਸੁਫ਼ਨਾ ਹੁਣ ਮੁਸ਼ਕਿਲ ਹੋ ਜਾਵੇਗਾ।
zf: hrisLMdr kOr nUM brKfsq krnf, pMjfbIaF Auwqy “ihMdUqv” df
bfdl rfhIN sLrmnfk hmlf :- itvfxf
PiqhgVH sfihb, 3 agsq :- “pMjfb dI bfdl srkfr vwloN “ihMdUqv” soc df gulfm bx ky, pMjfb, pMjfbI aqy pMjfbIaq dI avfjL nUM idRVqf nfl bulMd krn vflI bIbI zf: hrisLMdr kOr dIaF syvfvF brsfKq krn dI kfrvfeI s: bfdl df sLrmnfk hmlf hY, ijsdI ijMnI vI inKyDI kIqI jfvy Auh QOVI hY.”
ਪੰਜਾਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਜ਼ਿਮਨੀ ਚੋਣਾਂ ਅਮਨ- ਅਮਾਨ ਨਾਲ ਸੰਪੰਨ
ਚੰਡੀਗੜ੍ਹ, 3 ਅਗਸਤ - ਪੰਜਾਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਬਨੂੜ ਅਤੇ ਕਾਹਨੂੰਵਾਨ ਵਿਚ ਵੋਟਰਾਂ ਨੇ 550 ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਆਪਣੀ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ਹਲਕਿਆਂ ਵਿਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਰਾਂ ਨੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਵੋਟ ਪਾਈ। ਜ਼ੀਰਕਪੁਰ ਤੋਂ : ਵਿਧਾਨ ਸਭਾ ਹਲਕਾ ਬਨੂੜ ਵਿਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਈਆਂ। ਇਸ ਹਲਕੇ ਵਿਚ ਰਿਕਾਰਡ 74.12 ਫ਼ੀਸਦੀ ਪੋਲਿੰਗ ਹੋਈ ਅਤੇ 1,83,878 ਵੋਟਰਾਂ ਨੇ 178 ਪੋਲਿੰਗ ਬੂਥਾਂ 'ਤੇ ਵੋਟਾਂ ਪਾਈਆਂ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹੋਣ ਕਾਰਨ ਸਾਰਾ ਹਲਕਾ ਪੁਲਿਸ ਛਾਉਣੀ ਬਣਿਆ ਰਿਹਾ। ਹਲਕਾ ਬਨੂੜ ਦੇ ਡੇਰਾਬਸੀ ਵਿਚ ਪੈਂਦੇ ਬੂਥ ਨੰ. 30 ਦੀ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਤੁਰੰਤ ਬਦਲ ਦਿੱਤੀ ਗਈ ਜਦੋਂ ਕਿ ਬੂਥ ਨੰ. 11 ਅਤੇ 11.ਏ ਦੀਆਂ ਮਸ਼ੀਨਾਂ ਵਿਚ ਖ਼ਰਾਬੀ ਹੋਣ ਕਾਰਨ ਰਿਟਰਨਿੰਗ ਅਫ਼ਸਰ ਨੇ ਮਸ਼ੀਨਾਂ ਮੌਕੇ 'ਤੇ ਹੀ ਠੀਕ ਕਰਵਾਈਆਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਵਿਵਾਦ 'ਤੇ ਤੀਸਰੀ ਮੀਟਿੰਗ ਅੱਜ
ਅੰਮ੍ਰਿਤਸਰ, 2 ਅਗਸਤ - ਇੰਗਲੈਂਡ ਤੋਂ ਕੰਵਲਜੀਤ ਸਿੰਘ ਬੋਪਾਰਾਏ ਵਲੋਂ ਲਿਆਂਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਅਸਲੀ ਹੋਣ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕਰ ਦਿੱਤੀ ਸੀ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਕਲਗੀ ਦੀ ਪ੍ਰਮਾਣਿਕਤਾ ਦੀ ਪਰਖ ਲਈ 8 ਮੈਂਬਰੀ ਕਮੇਟੀ ਬਣਾਈ ਸੀ, ਜਿਸਦੀਆਂ ਹੁਣ ਤੱਕ ਦੋ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਇਸ ਦੀ
ਤੀਜੀ ਮੀਟਿੰਗ ਤਿੰਨ ਅਗਸਤ ਨੂੰ ਸ੍ਰੀ ਗੁਰੂ ਨਾਨਕ ਨਿਵਾਸ ਦੇ ਮੀਟਿੰਗ ਹਾਲ ਵਿਚ ਹੋਵੇਗੀ। ਜਥੇ. ਮੱਕੜ ਵੱਲੋਂ ਕਲਗੀ ਦੀ ਪਰਖ ਲਈ ਬਣਾਈ
ਗਈ ਅੱਠ ਮੈਂਬਰੀ ਕਮੇਟੀ ਜਿਸ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ ਹਨ, ਕਲਗੀ ਪਰਖ ਕਮੇਟੀ ਦੀ ਭਲਕੇ 3 ਅਗਸਤ ਨੂੰ ੰਤੀਸਰੀ ਮੀਟਿੰਗ ਸ੍ਰੀ ਗੁਰੂ ਨਾਨਕ ਨਿਵਾਸ ਦੇ ਮੀਟਿੰਗ ਹਾਲ ਵਿਖੇ ਹੋ ਰਹੀ ਹੈ। ਇਸ ਕਲਗੀ ਦੀ ਪਰਖ ਸਬੰਧੀ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਅਤੇ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ। ਪਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਕਲਗੀ ਨੂੰ ਅਸਲੀ ਦਸ ਰਹੇ ਹਨ। ਉਨ੍ਹਾਂ ਨੇ ਕਲਗੀ ਨੂੰ ਅਸਲੀ ਕਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਅਰਦਾਸ ਵੀ ਕਰ ਦਿੱਤੀ ਹੈ। ਇਸ ਕਰਕੇ ਕਲਗੀ ਦੇ ਮੁੱਦੇ ਨੂੰ ਲੈ ਕੇ ਗਿਆਨੀ ਗੁਰਬਚਨ ਸਿੰਘ ਅਤੇ ਜਥੇ: ਅਵਤਾਰ ਸਿੰਘ ਮੱਕੜ ਆਹਮੋ ਸਾਹਮਣੇ ਖੜ੍ਹੇ ਹੋ ਗਏ ਹਨ। ਜਦੋਂ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਆਹਮੋ ਸਾਹਮਣੇ ਹੋਣ ਦਾ ਮਸਲਾ ਖੜ੍ਹਾ ਹੋਇਆ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਜਥੇ. ਅਕਾਲ ਤਖਤ ਦਾ ਬਿਸਤਰਾ ਗੋਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇੱਥੇ ਦੱਸਣਾ ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਭਾਈ ਰਣਜੀਤ ਸਿੰਘ ਨੂੰ ਤਿਹਾੜ ਜੇਲ੍ਹ ਵਿਚ ਬੰਦ ਹੁੰਦਿਆਂ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ ਅਤੇ ਭਾਈ ਰਣਜੀਤ ਸਿੰਘ ਦੇ ਜੇਲ੍ਹ ਵਿਚ ਹੁੰਦਿਆਂ ਪ੍ਰੋ. ਮਨਜੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ। ਇਸ ਵਾਦ ਵਿਵਾਦ ਨੂੰ ਮੁੱਖ ਰਖਦਿਆਂ ਭਲਕੇ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਅਗਲੇ ਕੁਝ ਦਿਨਾਂ ਵਿਚ ਅਕਾਲ ਤਖਤ ਦੇ ਜਥੇ. ਗਿਆਨੀ ਗੁਰਬਚਨ ਸਿੰਘ ਨੂੰ ਪਹਿਲੇ ਜਥੇਦਾਰ ਦੀ ਤਰ੍ਹਾਂ ਘਰ ਭੇਜ ਦਿੱਤਾ ਜਾਵੇਗਾ। ਇਹ ਰੀਤ ਚਲੀ ਆ ਰਹੀ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਝੂਠੇ ਸੱਚੇ ਅਸੂਲਾਂ ਦੇ ਮੁਤਾਬਕ ਨਹੀਂ ਚਲਦਾ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ।
ieMglYNz kbwzI PYzrysLn df PYNslf aihm aqy syDmeI - XUnfeIitz Kflsf dl XU,ky
lMzn- XUnfeIitz Kflsf dl XU,ky vloN ieMglYNz dy vwK vwK sLihrF ivwc kbwzI dy tUrnFmYwNnt krfAux vflI pRmwuK sMsQf ieMglYNz kbwzI PYzrysLn XU, ky pwqr ilK ky apIl kIqI geI sI ik iswK sMGrsL dOrfn ijhnF pulIs aPsrF dy hwQ iswK nOjvfnF df pivwqr KUn nfl rMgy hoey hn AuhnF nUM tUrnfmYNtF dy mihmfn nf bxfieaf jfvy aqy AuhnF pfsoN jyqU tImF nUM ienfmF dI vMz krfAux qoN gurjL kIqf jfvy . dl dy jnrl skwqr sR, lvisMLdr isMG zwlyvfl vloN ies sbMDI zI[aYws[pI kmljIq isMG iZwloN df ivsLysL hvflf idwqf igaf . ijs ny bMgf Qfxy dy ieMcfrj huMidaF nvF sLihr dy iqMn iswK nOjvfnF nUM JUTy pulIs mukfbly ivwc sLhId kridaF afpxf rYNk vDfAux leI aijhf hlLkpuxf sLurU kIqf ik iPlOr ivKy bqOr zI[aYws pI huMidaF ies ny Kfilsqfn kmFzo Pors dy lYPtInYwt jnrl BfeI gurdIp isMG dIpf hyrF , BfeI kulivMdr isMG bwbr , BfeI qlivMdr isMG aqy BfeIU kulivMdr isMG hYpI cwk sfhbU smyq qIh qoN vwD iswK nOjvfnF nUM JUTy pulIs mukfbly idKf ky sLhId kIqf , anykF iswKF qy axmnuwKI qsLwdd Zfihaf , JUTy kysF aDIn jyhlF ivwc bMd kIqf , igRPqfr kIqy nOjvfnF nUM Cwzx leI AuhnF dy vfrsF qoN motIaF iPrOqIaF vI lY leIaF aqy keIaF nUM Kqm vI kr idwqf . agr iewk pl leI iehnF jLflm pulsIaF hwQoN sLhId hoey aqy qsLwdd hMZf cuwky iswK nOjvfnF nUM afpxy sky Brf jF puwqr smJ ilaf jfvy qF iehnF dy moiZaF qy lwgy stfrF coN AuhnF dy pivwqr KUn dI Jlk njLr afvygI . pMjfbIaF dI Kyz kbwzI dy iKzfrI aqy drsLk 99 PIsdI iswK GrfixaF nfl sbMDq hn . sfP suQry aks vfly iemfndfr iswK pulIs aPsrF df snmfn krn ivwc koeI hrjL nhIN pr iBRsLt aqy iswK jvfnI df Gfx krn vfilaF nUM snmfn dyxf gYr vfijb , inMdx Xog aqy ivroD meI hY . pMjfbIaF dI Kyz kbwzI dI pRPuwlqf , iswK jvfnI nUM KyzF vl pRyrq krn dI rUcI qihq jo kbwzI dy tUrnfmYNt krvfey jFdy hn Auh inrsMdyh vDIaf aqy sfrQk Auprflf hY . iksy vI kOm jF smfj dy qfkqvr hox leI leI qMdrusq aqy ishqmMd nOjvfn pIVHI df hoxf bVf jrUrI hoieaf krdf hY . agr gur ieiqhfs vl ingfh mfrIey qF guru sihbfn iswKF nUM srIrk pwK qoN blvfn bxfAux leI KyzF krvfAuNdy sn aqy vIhvIN sdI mhfn sLhId sMq jrnYl isMG jI Kflsf iBMzrF vfilaF vloN arMBy hoey iswK sMGrsL ivwc vI iKzfrI nOjvfnF ny aihm Buimkf inBfeI hY aqy bRfhminjLm dI gulfmI df jUlf hMZf rhI iswK kOm nUM ajfd krvfAux leI afpxy BrfvF nfl rl ky vwzIaF kurbfnIaF kIqIaF hn . ijs nUM iswK kOm hmysLF isjdf krdI rhygI . ies pwqr qy gMBIrqf nfl ivcfr kridaF kbwzI PYzrysLn df iewk aihm aqy syDmeI PYNslf lYNidaF tUrnfmYNtF dOrfn aijhy pulIs aiDkfrIaF dy snmfn krn aqy ienfm vMz smfroh ivwc sLfml hox qy mukMml pbMdI lgf ky kOm pRqI df sbUq idwqf hY . dl dy pRDfn sR, inrml isMG sMDU , sInIar mIq pRDfn sR, jiqMdr isMG aTvfl , mIq pRDfn sR, mnjIq isMG icwtI pItrbro , koafrzInytr sR, tihl isMG pItrbro , pRYws skwqr sR, blivMdr isMG iZwloN , cIP afrgynfeIjLr sR, amrjIq isMG imnhfs , muwK bulfry sR, mihMdr isMG , sR, virMdr isMG ibwtU , sR, guridafl isMG shoqf , sR, inrMjn isMG bfsI , sR, jsivMdr isMG aqy sR, ajmyr isMG kfvYNtrI ny kbwzI PYzrysLn df qih idwloN DMnvfd kridaF dunIaF Br dIaF kbwzI klwbF nUM aijhy AusfrU PYNsly lYx dI apIl kIqI hY .
ਕਾਂਗਰਸ ਜ਼ਿਮਨੀ ਚੋਣਾਂ ਵਿਚ ਜੇਤੂ ਹੋ ਕੇ ਨਿਕਲੇਗੀ : ਅਮਰਿੰਦਰ
ਚੰਡੀਗੜ੍ਹ, 2 ਅਗਸਤ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਲਕੇ ਪੰਜਾਬ ਵਿਚ ਹਲਕਾ ਬਨੂੰੜ, ਕਾਹਨੂੰਵਾਨ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਜੇਤੂ ਹੋ ਕੇ ਨਿਕਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੇ ਜ਼ੁਲਮੀ ਰਾਜ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਜ਼ਿਮਨੀ ਚੋਣਾਂ ਦੇ ਰੂਪ ਵਿਚ
ਇਹ ਇਕ ਸੁਨਿਹਰੀ ਮੌਕਾ ਹੈ ਕਿ ਉਹ ਸਰਕਾਰ ਖਿਲਾਫ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੰਘੀਆਂ ਚੋਣਾਂ ਵਾਂਗ ਪੰਜਾਬ ਦੇ ਲੋਕ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਉਤੇ ਦੋਸ਼ ਲਾਇਆ ਕਿ ਪਿਛਲੇ ਢਾਈ ਸਾਲਾਂ ਦੇ ਰਾਜ ਵਿਚ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਇਥੋਂ ਤੱਕ ਕਿ ਉਨ੍ਹਾਂ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੇਲੇ ਚੱਲ ਰਹੇ ਵਿਕਾਸ ਕਾਰਜ ਵੀ ਠੱਪ ਹੋ ਕੇ ਰਹਿ ਗਏ ਹਨ। ਅਮਰਿੰਦਰ ਸਿੰਘ ਨੇ ਅਕਾਲੀ ਦਲ ਉਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ, ਅਫਸਰਸ਼ਾਹੀ ਉਤੇ ਦਬਾਅ ਪਾ ਕੇ ਧੱਕੇਸ਼ਾਹੀਆਂ ਕਰਨ ਅਤੇ ਕਾਂਗਰਸੀ ਵਰਕਰਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਅਤੇ ਤਸ਼ੱਦਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਪੰਜਾਬ ਵਿਚ ਤਿੰਨ ਥਾਵਾਂ ਉਤੇ ਜ਼ਿਮਨੀ ਚੋਣ ਹੋ ਰਹੀ ਹੈ ਪਰ ਸਰਕਾਰੀ ਖਜ਼ਾਨੇ ਦਾ ਮੂੰਹ ਸਿਰਫ ਜਲਾਲਾਬਾਦ ਹਲਕੇ ਲਈ ਹੀ ਖੋਲ੍ਹਿਆ ਗਿਆ ਹੈ, ਜਿਥੇ ਕ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ। ਜਲਾਲਾਬਾਦ ਹਲਕੇ ਵਿਚ ਸਿਆਸੀ ਦਬਾਅ ਬਣਾਉਣ ਲਈ ਪੰਜਾਬ ਭਰ ਤੋਂ ਅਕਾਲੀ ਵਰਕਰਾਂ ਨੂੰ ਢੋਇਆ ਗਿਆ ਹੈ ਅਤੇ ਸਾਰੀ ਸਰਕਾਰ ਪਿਛਲੇ ਦੋ ਹਫਤਿਆਂ ਤੋਂ ਜਲਾਲਾਬਾਦ ਵਿਚ ਡੇਰੇ ਲਾ ਕੇ ਬੈਠੀ ਹੈ। ਵਿਧਾਨ ਸਭਾ ਹਲਕਾ ਬਨੂੰੜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਪੜ੍ਹੇ ਲਿਖੇ, ਇਮਾਨਦਾਰ ਤੇ ਸੁਲਝੇ ਹੋਏ ਉਮੀਦਵਾਰ ਹਨ। ਉਹ ਪਿਛਲੇ ਵੀਹ ਸਾਲ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਲਾਲੜੂ, ਡੇਰਾਬਸੀ, ਜ਼ੀਰਕਪੁਰ ਅਤੇ ਬਨੂੰੜ ਵਿਖੇ ਹੋਈਆਂ ਚੋਣ ਰੈਲੀਆਂ ਦੌਰਾਨ ਜਿਵੇਂ ਹਲਕੇ ਦੇ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ, ਉਸ ਤੋਂ ਬਾਅਦ ਦਾਅਵੇ ਨਾਲ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਸ ਵਾਰ ਬਨੂੰੜ ਹਲਕੇ ਦੇ ਲੋਕ ਰਾਜਸੀ ਪਲਟਾ ਦੇਣਗੇ ਉਨ੍ਹਾਂ ਕਿਹਾ ਕਿ ਝੂਠ ਦੇ ਸਹਾਰੇ ਬਹੁਤਾ ਸਮਾਂ ਸਿਆਸੀ ਰੋਟੀਆਂ ਨਹੀਂ ਸੇਕੀਆਂ ਜਾ ਸਕਦੀਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਨੂੰੜ ਹਲਕੇ ਦੇ ਲੋਕਾਂ ਨੇ ਭੋਰਾ ਵੀ ਮੂੰਹ ਨਹੀਂ ਲਾਇਆ। ੳਨ੍ਹਾਂ ਕਿਹਾ ਕਿ ਬਨੂੰੜ ਹਲਕੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਪਿੰਡ ਘੁੰਮਣ ਦੀ ਲੋੜ ਨਹੀਂ ਸੀ ਪੈਣੀ ਜੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕੁਝ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਬਨੂੰੜ ਹਲਕੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰੀ ਰੱਖਿਆ ਅਤੇ ਹੁਣ ਵੋਟਾਂ ਵੇਲੇ ਹਲਕੇ ਨਾਲ ਹੇਜ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਬਨੂੰੜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਹੋਣ ਵਾਲੀਆਂ ਵੋਟਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਵੋਟਾਂ ਪਾ ਕੇ ਲੋਕ ਵਿਰੋਧੀ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਵਿਚ ਆਪਣਾ ਯੋਗਦਾਨ ਪਾਉਣ।
ਸੌਦਾ ਸਾਧ ਵਿਰੁੱਧ ਰੇਲ ਆਵਾਜਾਈ ਠੱਪ ਕਰਨ ਦੇ ਕੇਸ ਵਿੱਚ ਹਰਪਾਲ ਚੀਮਾ, ਕਰਨੈਲ ਪੰਜੋਲੀ ਅਤੇ ਹੋਰਨਾਂ ਵਿਰੁੱਧ ਦੋਸ਼ ਆਇਦ ;
ਰੇਲਵੇ ਪੁਲਿਸ ਨੇ ਹਰਨਾਮ ਧੁੰਮਾ ਨੂੰ ਬਚਾਇਆ
ਫ਼ਤਹਿਗੜ੍ਹ ਸਾਹਿਬ, 1ਅਗਸਤ (ਗੁਰਪ੍ਰੀਤ ਮਹਿਕ) : ਮੁੰਬਈ ਵਿਖੇ ਸੋਦਾ ਸਾਧ ਦੇ ਅੰਗ ਰੱਖਿਅਕਾਂ ਵੱਲੋ ਇੱਕ ਨਿਰਦੋਸ ਸਿੱਖ ਦੇ ਕਤਲ ਤੋ ਬਾਅਦ ਸੌਦਾ ਸਾਧ ਵਿਰੁੱਧ ਰੇਲ ਆਵਾਜਾਈ ਠੱਪ ਕਰਨ ਦੇ ਕੇਸ ਵਿੱਚ ਅੱਜ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ, ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਰੇਲਵੇ ਪ੍ਰੋਟੇਕਸ਼ਨ ਫਰੋਸ ਆਰ ਪੀ ਐਫ ਸਰਹਿੰਦ ਵੱਲੋ ਸ੍ਰ੍ਰੋਮਣੀ ਅਕਾਲੀ ਦੱਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨਿਵਾਸੀ ਪਿੰਡ ਲੁਹਾਰੀ ਕਲਾਂ, ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨਿਵਾਸੀ ਪਿੰਡ ਪੰਜੋਲੀ, ਅਮਲੋਹ ਹਲਕੇ ਤੋ ਸ੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਵਾਸੀ ਪਿੰਡ ਖਨਿਆਣ, ਅਕਾਲੀ ਆਗੂ ਤ੍ਰਿਲੋਚਨ ਸਿੰਘ ਲਾਲੀ ਵਾਸੀ ਜੋਤੀ ਸਰੂਪ ਮੌੜ ਫ਼ਤਹਿਗੜ੍ਹ ਸਾਹਿਬ , ਨੌਲੱਖਾ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਿੰਦਰਪਾਲ ਸਿੰਘ ਰੁੜਕੀ ਵਾਸੀ ਪਿੰਡ ਰੁੜਕੀ ਵਿਰੁੱਧ ਰੇਲਵੇ ਐਕਟ ਦੀ ਧਾਰਾਂ 174 ਤਹਿਤ ਦੋਸ਼ ਆਇਦ ਕੀਤੇ।
ਪਰਵੇਜ਼ ਮੁਸ਼ੱਰਫ ਨੂੰ ਸਾਊਦੀ ਅਰਬ ਦੇ ਸਕਦੈ ਪਨਾਹ
ਇਸਲਾਮਾਬਾਦ, 1 ਅਗਸਤ - ਸਾਲ 2007 ਵਿਚ ਸੰਕਟਕਾਲ ਲਗਾਉਣ ਦੇ ਪਰਵੇਜ਼ ਮੁਸ਼ੱਰਫ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਲੋਂ ਗੈਰ ਸੰਵਿਧਾਨਕ ਐਲਾਨੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਿਥੇ ਨਵੇਂ ਸੰਕਟ ਵਿਚ ਦਿਖ ਰਹੇ ਹਨ, ਉਥੇ ਹੀ ਸਾਊਦੀ ਅਰਬ ਨੇ ਕਿਹਾ ਹੈ ਕਿ ਜੇਕਰ ਮੁਸ਼ੱਰਫ ਅਪੀਲ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਆਸੀ ਪਨਾਹ ਦੇਣ ਬਾਰੇ ਵਿਚਾਰ ਕਰ ਸਕਦਾ ਹੈ। ਜਦੋਂ ਇਕ ਨਿਜੀ ਟੀ. ਵੀ.
ਚੈਨਲ ਨੇ ਸੰਪਰਕ ਕਰਕੇ ਮੁਸ਼ੱਰਫ ਤੋਂ ਅਦਾਲਤ ਦੇ ਇਤਿਹਾਸਕ ਫੈਸਲੇ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਟਿਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਪੰਜਾਬ ਦੇ ਬਨੂੰੜ, ਕਾਹਨੂੰਵਾਨ ਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਬੰਦ, ਵੋਟਾਂ ਕੱਲ੍ਹ
ਚੰਡੀਗੜ੍ਹ, ਬਨੂੜ : 1 ਅਗਸਤ -
ਪੰਜਾਬ ਦੇ ਬਨੂੰੜ, ਕਾਹਨੂੰਵਾਨ ਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀ 5 ਵਜੇ ਬੰਦ ਹੋ ਗਿਆ। ਇਨ੍ਹਾਂ ਹਲਕਿਆਂ ਵਿੱਚ ਵੋਟਾਂ ਭਲਕੇ 3 ਅਗਸਤ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਤਿੰਨੇ ਹਲਕਿਆਂ ਵਿੱਚ ਪੈਰਾਮਿਲਟਰੀ ਫੋਰਸਜ਼ ਦੀਆਂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ। ਇਸ ਤੋਂ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ ਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ-ਪਹਿਲਾਂ ਬਾਹਰੀ ਵਿਅਕਤੀਆਂ ਨੂੰ ਚੋਣ ਖ਼ੇਤਰਾਂ ਵਿੱਚੋਂ ਬਾਹਰ ਭੇਜ ਦੇਣ ਅਤੇ ਜੇਕਰ ਕੋਈ ਬਾਹਰੀ ਵਿਅਕਤੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇੱਥੇ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਥਾਨਕ ਹੋਟਲਾਂ, ਰੈਸਟ ਤੇ ਗੈਸਟ ਹਾਊਸਾਂ ਵਿੱਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਜਾਵੇ। ਚੋਣ ਕਮਿਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਗੁਪਤ ਅਬਜ਼ਰਵਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
mwD pRdysL dy skUlF ivwc bwicaF nUM ‘ihMdU pfT’ krn dy
hukm, DrmF dI afjLfdI ivwc iswDf dKl :- mfn
cMzIgVH, 31 julfeI :- “mwD pRdysL dI srkfr vwloN skUlI biwcaF nUM duiphr vyly rotI-Kfxf pRdfn krn dI gwl bysLwk sLlfGfXog hY, pr ies sUby dy bwicaF nUM rotI syvn krn qoN pihlf “ihMdU Drm dy pfT” krn dy srkfrI hukm krnf, dUsry DrmF dI afjLfdI ivwc iswDI dKl aMdfjLI hY aqy ihMdosqfn df ivDfn jo iewQy ivcr rhy vwK vwK DrmF qy kOmF nUM afjLfdI dI gwl krdf hY, AusdI Gor AulMGxf hY.”
Sikh soldiers guard Queen Elizabeth II
LONDON – Queen Elizabeth II has switched bearskin hats for turbans outside Buckingham Palace, where Sikh soldiers have begun guarding the monarch and her treasures, Britain's defense ministry said Friday.
ਕਾਰਟੇਰਟ ਦੇ ਨਗਰ ਕੀਰਤਨ ਵਿੱਚ ਸੰਗਤਾਂ ਦੀ ਸ਼ਮੂਲੀਅਤ ਹਜਾਰਾਂ ਦੀ ਗਿਣਤੀ ‘ਚ
ਕਾਰਟੇਰਟ-(ਸਤਨਾਮ ਸਿੰਘ ਰਟੈਂਡਾ-ਨਿਊਜਰਸੀ-ਯੂ ਐਸ ਏ)-ਸਥਾਨਿਕ ਸ਼ਹਿਰ ਵਿੱਚ ਤੀਜੇ ਨਗਰ ਕੀਰਤਨ ਸਮੇਂ ਸੰਗਤਾਂ ਦੀ ਸ਼ਮੂਲੀਅਤ ਹਜ਼ਾਰਾਂ ਦੀ ਗਿਣਤੀ ਵਿੱਚ ਹੋਈ। ਸ਼ਹਿਰ ਦੇ ਮੇਅਰ ਮਾਣਯੋਗ ਡੈਨੀਅਲ ਰਾਈਮਨ ਨੇ ਨਗਰ ਕੀਰਤਨ ਦਾ ਪੂਰਾ ਸਫਰ ਗੁਰੂ ਦੀਆਂ ਸੰਗਤਾਂ ਦੇ ਨਾਲ ਤੈਅ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਫਲੋਟ ਵਿੱਚ ਬਿਰਾਜਮਾਨ ਸਨ ਉਸ ਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਮੁੱਖ ਗ੍ਰੰਥੀ ਭਾਈ ਹਰਦੇਵ ਸਿੰਘ ਜੀ ਅਤੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਗ੍ਰੰਥੀ ਸਾਹਿਬਾਨ ਭਾਈ ਬਲਦੇਵ ਸਿੰਘ ਜੀ ਗੁਰੂ ਸਾਹਿਬ ਦੀ ਤਾਬਿਆ ਬੈਠੇ ਸਨ। ਦਸ਼ਮੇਸ਼ ਦਰਬਾਰ ਗੁਰੁ ਘਰ ਦਾ ਜਥਾ ਫਲੋਟ ਤੇ ਕੀਰਤਨ ਕਰ ਰਿਹਾ ਸੀ ।ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਵੱਧ ਤੋਂ ਵੱਧ ਸੁੰਦਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸ਼ਹਿਨਾਈਆਂ ਵਜਾਉਣ ਵਾਲਾ ਬੈਂਡ ਗਰੁੱਪ ਚੱਲ ਰਿਹਾ ਸੀ।ਉਸ ਤੋਂ ਪਿੱਛੇ ਸਿਟੀ ਦੀ ਕੌਸਲ ਦੇ ਉਮੀਦਵਾਰ ਸ਼੍ਰੀ ਡੈਨਿਸ ਅਮਰੀਕਨ ਝੰਡਾ ਲੈ ਚਲ ਰਹੇ ਸਨ। ਇੱਕ ਸਿੱਖ ਨੌਜਵਾਨ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਨਗਰ ਕੀਰਤਨ ਦੀ ਸ਼ਾਨ ਵਧਾ ਰਿਹਾ ਸੀ।ਉਨ੍ਹਾਂ ਤੋਂ ਪਿੱਛੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਸਨ ਅਤੇ ਪੰਜ ਪਿਆਰਿਆਂ ਤੋਂ ਬਾਅਦ ਗੁਰੂ ਘਰ ਤੋਂ ਵਰੋਸੋਈ ਹੋਈ ਮਾਰਸ਼ਲ ਖੇਡ ਦੀ ਪ੍ਰਦਰਸ਼ਨੀ ਕਰਨ ਲਈ ਖਾਲਸਾ ਦਲ ਅਤੇ ਡੀ ਸੀ ਗੱਤਕਾ ਦਲ ਗੱਤਕਾ ਖੇਡ ਰਿਹਾ ਸੀ।ਗੱਤਕੇ ਦੀ ਪਰਦਰਸ਼ਨੀ ਕਰਨ ਲਈ ਜਿਥੇ ਗੱਤਕਾ ਮਾਹਰ ਨੋਜਵਾਨ ਨਿਊਯਾਰਕ ਤੋਂ ਆਏ ਹੋਏ ਸਨ ਉਥੇ ਕਾਰਟੇਰਟ ਦੇ ਗੱਤਕੇ ਦੇ ਮਾਹਰ ਨੋਜਵਾਨ ਜਿੰਨ੍ਹਾਂ ਨੂੰ ਸਿੰਘ ਸਭਾ ਦੇ ਗ੍ਰੰਥੀ ਸਿੰਘ ਭਾਈ ਜੰਗਵੀਰ ਸਿੰਘ ਨੇ ਗੱਤਕਾ ਸਿਖਾਇਆ ਹੈ ਵੀ ਸ਼ਾਮਲ ਹੋਏ। ਬਹੁਤ ਹੀ ਸ਼ਾਨੋ ਸ਼ੌਕਤ ਨਾਲ ਨਗਰ ਕੀਰਤਨ ਕਾਰਟੇਰਟ ਪਾਰਕ ਦੇ ਕੋਨੇ ਤੇ ਪਹੁੰਚਾ ਜਿਥੇ ਭਾਈ ਹਰਦੇਵ ਸਿੰਘ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਕਾਰਟੇਰਟ ਅਮੈਰੀਕਨ ਸਿੱਖ ਅਵੇਰਨਿਸ ਐਸੋਸੀਏਸ਼ਨ ਵਲੋਂ ਤਿਆਰ ਕੀਤੇ ਗਏ ਫਲੋਟ ਤੇ ਸ਼ਸੋਭਤ ਸਾਹਿਬ ਸ਼੍ਰੀ ਗੁਰ ਗੰਥ ਸਾਹਿਬ ਜੀ ਚਲ ਰਹੇ ਸਨ। ਗੁਰੂ ਜੀ ਦਾ ਸਤਿਕਾਰ ਕਾਇਮ ਰੱਖਦੇ ਹੋਏ ਸ਼ਹਿਰ ਦੇ ਮੇਅਰ ਡੈਨੀਅਲ ਰਾਈਮਨ ਹਾਈ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਕਈ ਸਿਟੀ ਅਧਿਕਾਰੀ ਚਲ ਰਹੇ ਸਨ। ਉਨ੍ਹਾਂ ਦੇ ਨਾਲ ਕਨੇਡਾ ਤੋਂ ਵਿਸ਼ੇਸ਼ ਮਹਿਮਾਨ ਅਤੇ ਸਿੱਖ ਪੰਥ ਦੇ ਬੁਲਾਰੇ ਅਤੇ ਪ੍ਰਸਿੱਧ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ, ਟਰਾਂਟੋ ਕਨੇਡਾ ਦੇ “ਅੱਜ ਦੀ ਅਵਾਜ” ਰੇਡੀਉ ਦੇ ਸੁਖਦੇਵ ਸਿੰਘ ਗਿੱਲ ਸ਼ਾਮਲ ਸਨ, ਪਰੇਡ ਦੇ ਮੁੱਖ ਮਹਿਮਾਨ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਟੈਹਲ ਸਿੰਘ ਸ਼ਾਮਲ ਸਨ। ਪਰੇਡ ਵਿੱਚ ਸ਼ਾਮਲ ਹੋਏ ਹੋਰ ਮਹਿਮਾਨਾਂ ਵਿੱਚ ਵੱਖ ਵੱਖ ਸਟੇਟਾਂ ਤੋਂ ਆਏ ਸਿੱਖ ਆਗੂ ਸ਼ਾਮਲ ਸਨ।
ਚੰਡੀਗੜ੍ਹ 'ਤੇ ਸਿਰਫ ਪੰਜਾਬ ਦਾ ਹੱਕ- ਅਮਰਿੰਦਰ
ਰਾਜਪੁਰਾ, 30 ਜੁਲਾਈ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪਹਿਲਾਂ ਪੰਜਾਬ ਦੀ ਰਾਜਧਾਨੀ ਬਣਾਈ ਗਈ ਸੀ ਅਤੇ ਕਿਉਂ ਜੋ ਹਰਿਆਣਾ ਪੰਜਾਬ ਵਿਚੋਂ ਇਕ ਵੱਖਰਾ ਸੂਬਾ ਬਣਾਇਆ ਗਿਆ, ਇਸ ਲਈ ਹਰਿਆਣੇ ਦੀ ਵੱਖਰੀ ਰਾਜਧਾਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਇਸ ਮੰਗ 'ਤੇ ਕਾਇਮ ਹਾਂ। ਉਹ ਅੱਜ ਰਾਜਪੁਰਾ ਸਥਿਤ ਹੋਟਲ ਈਗਲ ਮੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ
ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵੇਲੇ ਮੈਂ ਚੋਣ ਪ੍ਰਚਾਰ ਕਮੇਟੀ ਦਾ ਇੰਚਾਰਜ ਸੀ ਪਰ ਜ਼ਿਮਨੀ ਚੋਣਾਂ ਪਾਰਟੀ ਪ੍ਰਧਾਨ ਦੀ ਅਗਵਾਈ ਵਿਚ ਲੜੀਆਂ ਜਾ ਰਹੀਆਂ ਹਨ ਅਤੇ ਸ੍ਰ. ਮਹਿੰਦਰ ਸਿੰਘ ਕੇ. ਪੀ. ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਬਾਦਲ ਵਾਂਗ ਪਿੰਡ ਪਿੰਡ ਜਾ ਕੇ ਮੀਟਿੰਗਾਂ ਨਹੀਂ ਕਰ ਸਕਦਾ, ਕਿਉਂਕਿ ਬਾਦਲ ਖੇਤਰੀ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਮੈਂ ਰਾਸ਼ਟਰੀ ਪਾਰਟੀ ਦਾ ਨੁਾਮਇੰਦਾ ਹਾਂ।
ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਬੱਬਰ ਖਾਲਸਾ ਨੇ ਲਈ
ਪਟਿਆਲਾ, 30 ਜੁਲਾਈ -ਮੰਗਲਵਾਰ ਦੀ ਰਾਤ ਨੂੰ ਪਟਿਆਲਾ ਵਿਖੇ ਆਰ.ਐਸ.ਐਸ. ਦੇ ਸੂਬਾਈ ਪ੍ਰਧਾਨ ਰੁਲਦਾ ਸਿੰਘ ਉਪਰ ਹੋਏ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਬੱਬਰ ਖਾਲਸਾ ਦੇ ਜਗਤਾਰ ਸਿੰਘ ਤਾਰਾ ਨੇ ਇਕ ਹੋਰ ਬਿਆਨ ਜਾਰੀ ਕਰਦਿਆਂ ਮਾਨਸਾ ਵਿਖੇ ਬੀਤੇ ਦਿਨ ਸੌਦਾ ਸਾਧ ਦੇ ਪ੍ਰੇਮੀ ਲੀਲੀ ਪਟਵਾਰੀ ਦੇ ਕਤਲ ਦੀ ਵੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਬੱਬਰ ਖਾਲਸਾ ਦੇ ਨਾਮ ਅਤੇ ਜਗਤਾਰ ਸਿੰਘ ਤਾਰਾ ਦੇ
ਦਸਤਖਤਾਂ ਨਾਲ ਜਾਰੀ ਕੀਤਾ ਇਕ ਬਿਆਨ ਈ.ਮੇਲ ਜਰੀਏ ਮੀਡੀਆ ਨੂੰ ਭੇਜਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਉਪਰ ਵੀ ਆਰ.ਐਸ.ਐਸ. ਦੇ ਮੋਹਰੇ ਵਜੋਂ ਕੰਮ ਕਰਨ ਦੇ ਦੋਸ਼ ਲਗਾਏ ਗਏ ਹਨ। ਜਦਕਿ ਬਾਦਲ ਪਰਿਵਾਰ ਨੂੰ ਆਰ.ਐਸ.ਐਸ. ਦਾ ਪੰਜਾਬ ਵਿਚ ਸਭ ਤੋਂ ਵੱਡਾ ਮੋਹਰਾ ਗਰਦਾਨਦਿਆਂ ਕਿਹਾ ਗਿਆ ਹੈ ਕਿ ਇਸ ਸਾਰੀ ਜੁੰਡਲੀ ਵਲੋਂ ਸਿੱਖ ਕੌਮ ਦੇ ਸੱਚੇ ਸੁੱਚੇ ਸਿਧਾਂਤ ਭੁਲਾ ਕੇ ਆਰ. ਐਸ. ਐਸ. ਦੇ ਗੁਲਾਮ ਵਜੋਂ ਕੰਮ ਕੀਤਾ ਜਾ ਰਿਹਾ ਹੈ। ਬੱਬਰ ਖਾਲਸਾ ਦੇ ਕਾਰਕੁੰਨ ਜਗਤਾਰ ਸਿੰਘ ਤਾਰਾ, ਬਾਜ ਸਿੰਘ ਮੋਹਾਲੀ, ਰਣਜੀਤ ਸਿੰਘ ਬੱਬਰ, ਜਗਮੋਹਨ ਸਿੰਘ, ਮਹਾਂ ਸਿੰਘ ਨਿਹੰਗ ਨੇ ਰੁਲਦਾ ਸਿੰਘ ਨੂੰ ਗੋਲੀਆਂ ਮਾਰਨ ਅਤੇ ਪਟਵਾਰੀ ਲੀਲੀ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਬਾਦਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੀਲੀ ਕਾਂਡ 'ਚ ਨਿਰਦੋਸ਼ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ 'ਤੇ ਸਖ਼ਤੀ ਨਾਲ ਰੋਕ ਲਾਈ ਜਾਵੇ ਅਤੇ ਪੰਜਾਬ ਵਿਚ ਹੋ ਰਹੀਆਂ ਭੰਨ ਤੋੜ ਦੀਆਂ ਕਾਰਵਾਈਆਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ। ਆਪਣੇ ਬਿਆਨ ਵਿਚ ਇਨ੍ਹਾਂ ਨੇ ਆਖਿਆ ਹੈ ਕਿ ਲੀਲੀ ਪਟਵਾਰੀ ਨੇ ਗੁਰੂ ਸਾਹਿਬਾਨਾਂ ਅਤੇ ਸਿੱਖ ਧਰਮ ਵਿਰੁਧ ਕੂੜ ਪ੍ਰਚਾਰ ਕੀਤਾ ਸੀ ਅਤੇ ਸਿੱਖਾਂ ਉਪਰ ਤੇਜ਼ਾਬ ਪਾਉਣ ਦੀਆਂ ਕਾਰਵਾਈਆਂ ਵੀ ਕੀਤੀਆਂ ਸਨ, ਜਿਸ ਲਈ ਉਸ ਦਾ ਕਤਲ ਕੀਤਾ
ਗਿਆ ਹੈ। ਇਨ੍ਹਾਂ ਵਲੋਂ ਜਾਰੀ ਕੀਤੇ ਗਏ ਅੱਜ ਦੇ ਬਿਆਨ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਮੁਖ ਦਫਤਰ ਦੱਸਿਆ ਗਿਆ ਹੈ। ਜਦਕਿ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਮੁਖ ਜਥੇਦਾਰ ਵਲੋਂ ਇਸ ਸਬੰਧੀ ਦਿੱਤੇ ਗਏ ਸਪਸ਼ਟੀਕਰਨ ਨੂੰ ਨਕਾਰਦਿਆਂ ਆਖਿਆ ਗਿਆ ਹੈ ਕਿ ਅਕਾਲ ਤਖ਼ਤ ਹਰ ਸੱਚੇ ਗੁਰਸਿੱਖ ਦੇ ਦਿਲ ਵਿਚ ਧੜਕ ਰਿਹਾ ਹੈ। ਇਸ ਲਈ ਮੁਖ ਸੇਵਾਦਾਰ ਨੂੰ ਇਹ ਨਹੀ ਕਹਿਣਾ ਚਾਹੀਦਾ ਕਿ ਇਨ੍ਹਾਂ ਬੰਦਿਆਂ ਦਾ ਅਕਾਲ ਤਖ਼ਤ ਸਾਹਿਬ ਅਤੇ ਇਸ ਦਫਤਰ ਦੇ ਫੋਨ ਨੰਬਰ ਨਾਲ ਕੋਈ ਸਬੰਧ ਨਹੀ।
ਬੀਤੇ ਦਿਨ ਮਾਨਸਾ ਵਿਖੇ ਇਕ ਡੇਰਾ ਪ੍ਰੇਮੀ ਲੀਲੀ ਪਟਵਾਰੀ ਦੇ ਕਤਲ ਨੂੰ ਸਿੱਖ ਵਿਵਾਦ ਨਾਲ ਨਾ ਜੋੜਨ ਦੀ ਅਪੀਲ ਕਰਦਿਆਂ ਸ਼ਾਹ ਸਤਨਾਮ ਡੇਰਾ ਬਚਾਓ ਬ੍ਰਿਗੇਡ ਨੇ ਇਸ ਕਤਲ ਦੀ ਸੀ.ਬੀ.ਆਈ. ਤੋਂ ਜਾਂਚ ਮੰਗੀ ਹੈ। ਬ੍ਰਿਗੇਡ ਨੇ ਅਹਿਮ ਖੁਲਾਸਾ ਕਰਦਿਆਂ ਆਖਿਆ ਕਿ ਹਾਲ ਹੀ ਦੌਰਾਨ ਮਾਣਯੋਗ ਹਾਈਕੋਰਟ ਵਲੋਂ ਸੌਦਾ ਸਾਧ ਵਿਰੁਧ ਫਕੀਰ ਚੰਦ ਕਤਲ ਕੇਸ ਸਬੰਧੀ ਜਾਰੀ ਕੀਤੇ ਤਾਜਾ ਆਦੇਸ਼ਾਂ ਨੂੰ ਤਾਰਪੀਡੋ ਕਰਨ ਲਈ ਹੀ ਮਾਨਸਾ ਲੀਲੀ ਕਤਲ ਕਾਂਡ ਸੌਦਾ ਸਾਧ ਦੀ ਆਪਣੀ ਹੀ ਰਚੀ ਹੋਈ ਕਥਿਤ ਸਾਜਿਸ਼ ਹੈ। ਇਸ ਦਾ ਕਾਰਨ ਦਸਦਿਆਂ ਬ੍ਰਿਗੇਡ ਮੈਂਬਰਾਂ ਨੇ ਸ਼ੰਕਾ ਪ੍ਰਗਟਾਇਆ ਕਿ ਸੌਦਾ ਸਾਧ ਅਜਿਹੇ ਅੰਡਬਰ ਇਸ ਲਈ ਰਚਦਾ ਹੈ ਤਾਂ ਜੋ ਪ੍ਰੇਮੀਆਂ ਦਾ ਇਕੱਠ ਵੇਖ ਕੇ ਉਸ ਵਿਰੁਧ ਚੱਲ ਰਹੀ ਜਾਂਚ ਪ੍ਰਭਾਵਿਤ ਹੋਵੇ ਅਤੇ ਉਸ ਨੂੰ ਕਲੀਨ ਚਿੱਟ ਮਿਲ ਜਾਵੇ। ਸ਼ਾਹ ਸਤਨਾਮ ਡੇਰਾ ਬਚਾਓ ਬ੍ਰਿਗੇਡ ਨੇ ਉਪਰੋਕਤ ਸ਼ੰਕੇ ਪਟਿਆਲਾ ਨੇੜੇ ਇਕ ਕਸਬੇ 'ਚ ਆਪਣੀ ਕੀਤੀ ਇਕ ਅਹਿਮ ਮੀਟਿੰਗ ਦੌਰਾਨ ਪ੍ਰਗਟ ਕੀਤੇ। ਇਸ ਮੀਟਿੰਗ ਵਿਚ ਇਕੱਠੇ ਹੋਏ ਬ੍ਰਿਗੇਡ ਮੈਂਬਰਾਂ ਬਾਬਾ ਬਘੇਲ ਸਿੰਘ ਪਟਿਆਲਾ, ਸ੍ਰੀ ਚੰਦ, ਰਾਮ ਸ਼ਰਨ, ਕਰਤਾਰ ਸਿੰਘ, ਰੁਲਦਾ ਸਿੰਘ, ਬਿੱਕਰ ਸਿੰਘ, ਹਰਬੰਸ ਸਿੰਘ, ਗੁਲਜਾਰ ਸਿੰਘ, ਰਾਮਪੁਰਾ ਫੂਲ ਤੋਂ ਵਰਿਆਮ ਸਿੰਘ, ਬਠਿੰਡਾ ਤੋਂ ਵਿੱਕੀ ਸਿੰਘ, ਓਮ ਪ੍ਰਕਾਸ਼, ਨਾਭਾ ਤੋਂ ਚਾਣਨ ਰਾਮ, ਬਾਲ ਮੁਕੰਦ, ਬਨਾਰਸੀ ਦਾਸ ਅਤੇ ਜਿਉਣ ਸਿੰਘ ਨੇ ਡੇਰਾ ਪ੍ਰੇਮੀਆਂ ਨੂੰ ਮੁੜ ਤੋਂ ਅਪੀਲ ਕਰਦਿਆਂ ਸੌਦਾ ਸਾਧ ਦੀਆਂ ਲੁੰਬੜ ਚਾਲਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੈਂਬਰਾ ਨੇ ਆਖਿਆ ਕਿ ਪ੍ਰੇਮੀ ਸੌਦਾ ਸਾਧ ਦੀਆਂ ਕਰਤੂਤਾਂ ਨੁੰ ਵੇਖਦੇ ਹੋਏ ਉਸ ਤੋਂ ਦੂਰ ਹੀ ਰਹਿਣ ਅਤੇ ਮਾਨਸਾ ਵਿਖੇ ਤਾਜਾ ਘਟਨਾਕ੍ਰਮ ਸੌਦਾ ਸਾਧ ਵਲੋਂ ਫਕੀਰ ਚੰਦ ਕੇਸ ਵਿਚ ਬਚਣ ਲਈ ਖੁਦ ਦਾ ਹੀ ਰਚਿਆ ਹੋਇਆ ਡਰਾਮਾ ਹੈ। ਉਨ੍ਹਾਂ ਆਖਿਆ ਸੌਦਾ ਸਾਧ ਦਾ ਇਹ ਇਤਿਹਾਸ ਰਿਹਾ ਹੈ ਕਿ ਉਸ ਨੇ ਹਮੇਸ਼ਾਂ ਹੀ ਕੋਝੇ ਹੱਥ ਕੰਡੇ ਵਰਤ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਮਰਵਾ ਕੇ ਆਪ ਬਚਣ ਦੀ ਕੋਸ਼ਿਸ਼ ਕੀਤੀ।
kfnUMnI ivvsQf nUM kfiem rwKx vflI pMjfb
srkfr aqy puils ikwQy hY? :- mfn
PiqhgVH sfihb, 30 julfeI :- “bhuq hI isqmjrIPLI aqy zUMGy duwK dI gwl hY ik pMjfb ivwc jdoN vI huwlVbfjL cfhux iksy vI sQfn Auwqy srkfrI aqy inwjI jfiedfdF nUM nuksfn phuMcf dyx, kfrobfrF aqy dukfnF jLbrI bMd krvf dyx aqy pMjfb dy amnmeI mfhOl nUM jdoN cfhux lFbU lf dyx. aijhy smyN kfnUMnI ivvsQf nUM kfiem rwKx dI ijLMmyvfr pMjfb srkfr aqy pMjfb puils dI kfrgujLfrI Kud sLwkI bx jFdI hY.”
mfnsf `c GtnfkRm qoN AuTy svfl
biTMzf : 30 julfeI -
cOvI GMitaF ivwc mfnsf ivKy BMnqoV dy hoey qFzv ijs ivwc iewk nOjvfn dI mOq aqy kroVF rupey dI jfiedfd qihs-nihs ho cuwkI hY, ny pRÈfsn dI kfrvfeI `qy vI keI svflIaf inÈfn lf idwqy hn.
sQfpq kfiedf kfƒn ieh hY ik kql vrgI Gtnf dI ieqlfh imlidaF hI mukwdmf drj krn leI sbMDq Qfny df muwK aPsr pfbMd huMdf hY, prMqU ilwlI kumfr df kql 28 julfeI dy dupihr krIb iqMn ku vjy hoieaf sI, pr svflF df svfl ieh hY ik jykr vkq isr aYPafeIafr drj ho jFdI qF inscy hI ilwlI kumfr df post mfrtm 28 julfeI dI Èfm qwk ho jFdf, ies kql sbMDI hox vfly lfËmI pRqIkrm ƒ iDafn ivwc rKidaF aiDkfrI Ausdf aMiqm sskfr vI Ausy Èfm dyr qwk krvf skdy sn pRMqU aijhf nf hoxf keI iksm dy sMikaF ƒ jnm idMdf hY. ijhnF dy clidaF 29 julfeI dI dupihr qwk hËfrF pRymIaF df hËUm mfnsf ivKy iewkqr hox ivwc sPl ho igaf.
bIbI brnflf ƒ akflI dl (lONgovfl) ƒ muV surjIq krn dI iËMmyvfrI sONpI
brnflf : 30 julfeI
sfbkf muwK mMqrI aqy qfimlnfzU dy gvrnr surjIq isMG brnflf dI koTI `c akflI vrkrF dI BrvIN iekwqrqf ny ÈRomxI akflI dl (lONgovfl) ƒ muV qoN srgrm krn dI agvfeI bIbI surjIq kOr brnflf vwloN kIqy jfx df mqf pfs kr idwqf. nfl hI sMq hrcMd isMG dI 24vIN brsI lONgovfl ivKy bfdl dl nfloN vwKry qOr `qy mnfAux df aYlfn kIqf igaf.
ies mOky akflI dl dy sfbkf jnrl skwqr aqy sfbkf mMqrI bldyv isMG mfn ny ikhf ik sRI brnflf aqy AunHF dy smrQk hI sMq lONgovfl dI brsI mnfAuNdy afey hn. pRkfÈ isMG bfdl, suKdyv isMG ZINzsf aqy AunHF dy sfQI pihly 10 sfl qwk ieh brsI smfgm ivc afey qwk nhIN. AunHF ikhf ik sR[ bfdl ieh kihMdy nhIN Qwkdy ik akflI dl ny brnflf pirvfr ƒ bhuq mfx idwqf hY. jdoN ik hkIkq ieh hY sRI brnflf ny 1996 ivc akflI dl (lONgovfl) ƒ 'qwkVI` cox inÈfn smyq bfdl dl nfl myl ky, pRkfÈ isMG bfdl ƒ rfj ÈkqI idwqI. ieh kuJ pMQ dy ihwq ivc kIqf sI, pr bfdl ies ƒ afpxy pirvfr leI vrq rhy hn.
ies mOky bfbf suKdyv isMG dupihrf, suKvMq isMG DnOlf, srpMc jrnYl isMG guMmtI, mukMd isMG hmIdI, rfijMdr isMG drfkf, idafl isMG qy krpfl isMG DOlf, mihMdr isMG sMGyVf, gurjMt isMG sMDU, bfËIgr sYl dy afgU ikÈn isMG, blvIr isMG kuqbf, srpMc jgrUp isMG BUry, mihMdr kOr pwKoky, lfB isMG rMgIaF, DMnf isMG bfjvf, gurbcn isMG ibwlU afid ny sMboDn kridaF sRI bfdl `qy pMQ, pMQk msilaF aqy vrkrF ƒ ivsfrn aqy pirvfr pRsqI df doÈ lfieaf. sB ny bIbI brnflf ƒ apIl kIqI ik Auh akflI dl dI agvfeI krn leI awgy afAux.
iekwT ƒ krmjIq isMG sunfm ny sMboDn kridaF ikhf ik dyÈ dy hor ihwisaF ivc zYmokrysI ho skdI hY, pr pMjfb ivc qF puwqr-krysI hI hY. sRI bfdl ny sfrIaF akflI rvfieqF ƒ iCwky `qy tMg idwqf hY. jQydfr sohx isMG JlUr, ngr suDfr trwst dy sfbkf cyarmYn ruipMdr isMG sMDU, dys rfj, rfj kumfr DOlf, gurmyl isMG CInIvfl ny vI afpxy ivcfr rwKy.
bIbI brnflf ny ikhf ik akflI dl (lONgovfl) dy jQybMdk ZFcy df aYlfn brsI mOky kIqf jfvygf. bldyv isMG mfn ny ikhf ik pMjfb df nOjvfn inrfÈ ho ky niÈaF dI dldl ivc Ps igaf hY. AunHF df akflI dl nOjvfnF ƒ pYrF isr krn ƒ pihl dyvygf. pwqrkfrF bIbI brnflf ƒ ieh puwCy jfx `qy ik kI Auh surjIq isMG brnflf ƒ pMjfb af ky akflI dl dI agvfeI krn leI kihxgy, bfry AunHF ikhf ik sfry vrkr ieh apIl kr rhy hn.
iek hor svfl dy Auqr ivc bIbI brnflf ny ikhf ik aYsEafeI ny nOjvfnF ƒ glq rfhy pfieaf hY aqy AunHF df BivwK Érfb kr rhI hY. mIitMg ƒ amndIp isMG vyrkf (aMimRqsr) ny sMboDn kridaF ikhf ik mfJy dy eyrIey ivc vI akflI vrkrF ivc bhuq bycYnI hY. mIitMg ivc DUrI, idVHbf, mogf aqy mfnsf dy ielfky qoN vI vrkrF ny ÈmUlIaq kIqI.
ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊਜਰਸੀ
ਵਿਖੇ ਮਹਾਨ ਸ਼ਹੀਦੀ ਸਮਾਗਮ
ਕਾਰਟਰੇਟ, ਨਿਊਜਰਸੀ (ਕਿਰਨਜੀਤ ਕੌਰ) - ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵਿਖੇ ਸਿੱਖ ਯੂਥ ਆਫ ਅਮਰੀਕਾ ਵਲੋਂ ਜੂਨ 1984 ਦੀ 25ਵੀਂ
ਵਰ੍ਹੇਗੰਢ ਅਤੇ ਸ਼ਹੀਦ ਜਨਰਲ ਲਾਭ ਸਿੰਘ ਅਤੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਯਾਦ ਵਿੱਚ ਪੰਥਕ ਸਮਾਗਮ ਕੀਤੇ ਗਏ। ਇਸ
ਸਮਾਗਮ ਵਿੱਚ ਖਾਸ ਤੌਰ ’ਤੇ ਸ਼ਹੀਦ ਜਨਰਲ ਲਾਭ ਸਿੰਘ ਦੀ ਸੁਪਤਨੀ ਬੀਬੀ ਦਵਿੰਦਰ ਕੌਰ, ਵਾਸ਼ਿੰਗਟਨ ਡੀ. ਸੀ. ਤੋਂ ਡਾ. ਅਮਰਜੀਤ ਸਿੰਘ, ਭਾਈ
ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਕੌਮੀ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਹਾਜ਼ਰੀ ਲਗਵਾਈ।
ਇਸ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਜਗਬੀਰ ਸਿੰਘ ਨੇ ਕਥਾ ਕਰਦੇ ਹੋਏ ਦੱਸਿਆ ਕਿ ਜੂਨ 84 ਦੇ ਘੱਲੂਘਾਰੇ ਦੌਰਾਨ ਭਾਰਤੀ ਫੌਜ ਨੇ
ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਅਨੇਕਾਂ ਗੁਰਧਾਮਾਂ ’ਤੇ ਹਮਲਾ ਕਰਕੇ ਕਿਸ ਤਰ੍ਹਾਂ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਤੇ ਹਜ਼ਾਰਾਂ ਸਿੰਘਾਂ ਨੂੰ
ਸ਼ਹੀਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ, ਜਿਸ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ।
ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ 'ਤੇ ਅੰਨ੍ਹੇਵਾਹ ਗੋਲੀਬਾਰੀ, ਗੰਭੀਰ ਰੂਪ 'ਚ ਜ਼ਖਮੀ
ਪਟਿਆਲਾ, 29 ਜੁਲਾਈ - ਬੀਤੀ ਰਾਤ ਤਕਰੀਬਨ 10 ਵਜੇ ਰਾਸ਼ਟਰੀ ਸਿੱਖ ਸੰਗਤ ਦੇ ਲੀਡਰ ਰੁਲਦਾ ਸਿੰਘ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਭਰੋਸੇਯੋਗ ਸੂਤਰਾਂ ਅਨੁਸਾਰ ਸ੍ਰ ਰੁਲਦਾ ਸਿੰਘ ਆਪਣੇ ਘਰ ਸਰਹੰਦ ਰੋਡ ਦਾਣਾ ਮੰਡੀ ਵਿਖੇ ਜਦੋਂ ਪਹੁੰਚੇ ਅਤੇ ਅਪਣੀ ਗੱਡੀ ਅੰਦਰ ਕਰਨ ਲੱਗੇ ਤਾਂ ਅਚਨਚੇਤ ਹੀ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ ਜਿੰਨਾਂ ਵਿਚੋਂ ਇੱਕ
ਗੋਲੀ ਉਨ੍ਹਾਂ ਦੇ ਪੱਟ, ਦੋ ਗੋਲੀਆਂ ਛਾਤੀ ਅਤੇ ਇੱਕ ਗੋਲੀ ਉਨ੍ਹਾਂ ਦੇ ਮੂੰਹ ਨੂੰ ਛੂੰਹਦੀ ਹੋਈ ਚਲੀ ਗਈ, ਗੋਲੀਆਂ ਦੀ ਅਵਾਜ਼ ਸੁਣਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਉਨ੍ਹਾਂ ਨੂੰ ਖੂਨ ਨਾਲ ਲੱਥ ਪੱਥ ਵੇਖਿਆਂ ਤਾਂ ਉਹ ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਜਿਥੇ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੀ.ਜੀ.ਆਈ. ਵਿਖੇ ਉਨ੍ਹਾਂ ਦੀ ਸਿਹਤ ਬਾਰੇ ਪਤਾ ਕਰਨ ਲਈ ਸ. ਪ੍ਰਕਾਸ਼ ਸਿੰਘ ਬਾਦਲ ਉਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਭਾਜਪਾ ਲੀਡਰਸ਼ਿਪ ਪਹੁੰਚੀ। ਪਟਿਆਲਾ ਸਰਹੰਦ ਰੋਡ ਦਾਣਾ ਮੰਡੀ ਸਥਿਤ ਉਨ੍ਹਾਂ ਦੇ ਨਿਵਾਸ ਵਿਖੇ ਅੱਜ ਸਵੇਰੇ ਐਸ.ਐਸ.ਪੀ. ਸ੍ਰੀ ਅਰਪਿਤ ਸ਼ੁਕਲਾ, ਐਸ.ਪੀ.(ਡੀ.) ਸ. ਗੁਰਦੀਪ ਸਿੰਘ ਪੰਨੂ, ਡੀ.ਐਸ.ਪੀ.(ਡੀ.)ਸ੍ਰੀ ਅਸ਼ੀਸ਼ ਕਪੂਰ, ਸ. ਜੱਸਾ ਸਿੰਘ ਸੰਧੂ ਇੰਚਾਰਜ ਸੀ.ਆਈ.ਏ. ਪਟਿਆਲਾ ਤੋਂ ਇਲਾਵਾ ਸੀ.ਆਈ.ਏ. ਟੀਮ ਦੇ ਐਸ.ਆਈ. ਸ੍ਰ. ਧਰਮਦੇਵ, ਏ.ਐਸ.ਆਈ. ਸ. ਹਰਵਿੰਦਰ ਸਿੰਘ, ਏ.ਐਸ.ਆਈ. ਸ. ਅਮਰਜੀਤ ਸਿੰਘ ਤੋਂ ਇਲਾਵਾ ਤ੍ਰਿਪੜੀ ਚੌਂਕੀ ਇੰਚਾਰਜ ਸ. ਮੱਘਰ ਸਿੰਘ ਐਸ.ਆਈ. ਅਤੇ ਏ.ਐਸ.ਆਈ. ਸ੍ਰੀ. ਬਲਜਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਐਸ.ਡੀ.ਐਮ. ਸ. ਗੁਰਮੀਤ ਸਿੰਘ ਨੇ ਵੀ ਮੌਕਾਏ ਵਾਰਦਾਤ 'ਤੇ ਪਹੁੰਚ ਕੇ ਮੌਕਾ ਵੇਖਿਆ।
ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਜ਼ਿੰਮੇਵਾਰੀ
ਪਟਿਆਲਾ, 29 ਜੁਲਾਈ - ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਸ੍ਰੀ ਰੁਲਦਾ ਸਿੰਘ ਉਪਰ ਮੰਗਲਵਾਰ ਰਾਤੀ ਗੋਲੀਆਂ ਨਾਲ ਹੋਏ ਹਮਲੇ ਦੀ ਜਿੰਮੇਵਾਰੀ ਉਘੇ ਖਾੜਕੂ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਹੈ। ਮੀਡੀਆਂ ਦੇ ਨਾਮ ਈ.ਮੇਲ ਜਰੀਏ ਭੇਜੇ ਗਏ ਇਸ ਬਿਆਨ ਉਪਰ ਬੱਬਰ ਖਾਲਸਾ ਦੇ ਆਗੂ ਅਤੇ ਬੁੜੈਲ ਜੇਲ ਤੋਂ ਭਗੌੜੇ ਜਗਤਾਰ ਸਿੰਘ ਤਾਰਾ ਦੇ ਦਸਤਖਤ ਕੀਤੇ ਗਏ ਹਨ। ਰਾਸ਼ਟਰੀ ਸਿੱਖ ਸੰਗਤ ਨੂੰ ਆਪੋ ਬਣਾਈ ਗਈ ਜਮਾਤ
ਕਰਾਰ ਦਿੰਦਿਆਂ ਜਗਤਾਰ ਸਿੰਘ ਤਾਰਾ ਦੇ ਸਾਥੀਆਂ ਨੇ ਇਸ ਸਸੰਥਾ ਉਪਰ ਸਿੱਖ ਧਰਮ ਵਿਚ ਦਖਲ ਅੰਦਾਜੀ ਦੇ ਦੋਸ਼ ਵੀ ਲਾਏ ਅਤੇ ਨਾਲ ਹੀ ਉਕਤ ਸੰਸਥਾ ਨੂੰ ਪ੍ਰਫੁੱਲਤ ਕਰਨ ਲਈ ਬਾਦਲ ਪਰਿਵਾਰ ਨੂੰ ਵੀ ਸਭ ਤੋਂ ਵੱਡਾ ਕਸੂਰਵਾਰ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਰੋਕ ਲਾਈ ਹੋਣ ਦੇ ਬਾਵਜੂਦ ਇਸ ਜਮਾਤ ਨੇ ਸਿੱਖ ਧਰਮ ਵਿਰੋਧੀ ਕੂੜ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਰੁਲਦਾ ਸਿੰਘ ਬਾਰੇ ਉਨ੍ਹਾਂ ਆਪਣੇ ਬਿਆਨ ਵਿਚ ਆਖਿਆ ਕਿ
ਜਦੋਂ ਉਹ ਸਮਝਾਉਣ ਦੇ ਬਾਵਜੂਦ ਵੀ ਨਾ ਸਮਝਿਆ ਤਾਂ ਆਖਰ ਉਨ੍ਹਾਂ ਨੂੰ ਇਹ ਕਦਮ ਚੁਕਣਾ ਪਿਆ। ਬੱਬਰ ਖਾਲਸਾ ਵਲੋਂ ਜਾਰੀ ਇਸ ਬਿਆਨ, ਜਿਸ ਵਿਚ ਜਗਤਾਰ ਸਿੰਘ ਤਾਰਾ ਸਮੇਤ ਬਾਜ ਸਿੰਘ ਮੋਹਾਲੀ, ਰਣਜੀਤ ਸਿੰਘ ਬੱਬਰ, ਜਗਮੋਹਨ ਸਿੰਘ ਅਤੇ ਮਹਾਂ ਸਿੰਘ ਨਿਹੰਗ ਆਦਿ ਦੇ ਨਾਂਅ ਵੀ ਸ਼ਾਮਲ ਹਨ, ਨੇ ਸਪਸ਼ਟ ਸ਼ਬਦਾਂ ਵਿਚ ਇਸ ਘਟਨਾ ਦੀ ਜਿੰਮੇਵਾਰੀ ਕਬੂਲਦਿਆਂ ਆਖਿਆ ਕਿ ਆਰ.ਐਸ.ਐਸ. ਦੇ ਝੋਲੀ ਚੁਕ ਰੁਲਦੇ ਨੂੰ ਗੋਲੀਆਂ ਮਾਰਨ ਦੀ ਜਿੰਮੇਵਾਰੀ ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਤਾਰਾ ਆਪਣੇ ਸਾਥੀਆਂ ਸਮੇਤ ਆਪਣੇ ਸਿਰ ਲੈਂਦਾ ਹੈ।
15 ਅਗਸਤ ਦੇ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕਰਨ ਦੀ ਅਪੀਲ
ਮਿਸੀਸਾਗਾ (ਜੁਲਾਈ 28-2009) ਯੂਨਾਈਟਡ ਫਰੰਟ ਆਫ ਸਿੱਖਜ਼ (ਕੈਨੇਡਾ) ਵਲੋਂ ਬੀਤੇ ਦਿਨੀਂ ਜਾਰੀ ਕੀਤੀ ਪ੍ਰੈੱਸ ਰੀਲੀਜ਼ ਰਾਹੀਂ ਇਹ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਅਖੌਤੀ ਆਜ਼ਾਦੀ ਦੇ ਜਸ਼ਨਾਂ ਤੇ ਰਾਜ ਗਾਇਕ ਹੰਸ ਰਾਜ ਹੰਸ ਦੇ ਆਉਣ ਦੀ ਸੰਭਾਵਨਾ ਹੈ। ਸਥਾਨਕ ਅਖਬਾਰਾਂ ਵਿੱਚ ਛਪੀ ਮਸ਼ਹੂਰੀ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹੰਸ ਰਾਜ ਹੰਸ, ਇਨ੍ਹਾਂ ਜਸ਼ਨਾਂ ਵਿੱਚ ਮਹਿਜ਼ ਗਾਇਕ ਦੇ ਤੌਰ ਤੇ ਹੀ ਸ਼ਾਮਲ ਨਹੀਂ ਹੋਵੇਗਾ ਸਗੋਂ ਪ੍ਰੇਡ ਦੀ ਅਗਵਾਹੀ ਵੀ ਕਰੇਗਾ। ਫਰੰਟ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਅਗਰ ਹੰਸ ਰਾਜ ਹੰਸ ਅਖੌਤੀ ਆਜ਼ਾਦੀ (15 ਅਗਸਤ) ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਮਾਰੂ ਹਥਿਆਰ ਕਾਇਮ
ਕਰਨੇ ਕੁਦਰਤ ਨੂੰ ਸਿੱਧੀ ਚੁਣੌਤੀ :- ਮਾਨ
ਫਤਿਹਗੜ੍ਹ ਸਾਹਿਬ, 29 ਜੁਲਾਈ :- “ਇਸ ਸੰਸਾਰ ਦੇ ਰਚਣਹਾਰੀ ਕੁਦਰਤ ਨੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਸੀ। ਪਰ ਉਸ ਵੱਲੋਂ ਪੈਦਾ ਕੀਤੇ ਗਏ ਇਸ ਮਨੁੱਖ ਨੇ ਹਉਂਮੈ ਵਿੱਚ ਗ੍ਰਸਤ ਹੋ ਕੇ ਕੁਦਰਤੀ ਨਿਯਮਾਂ ਅਤੇ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਇਸ ਜ਼ਮੀਨ ਉੱਤੇ ਹੀ ਖਤਰਨਾਕ ਪ੍ਰਮਾਣੂ ਵਿਸਫੋਟਕ ਸਮੱਗਰੀ ਦੇ ਭੰਡਾਰ ਹੀ ਨਹੀਂ ਇਕੱਠੇ ਕੀਤੇ, ਬਲਕਿ ਸਮੁੰਦਰ ਅਤੇ ਹਵਾ ਵਿੱਚ ਵੀ ਅਜਿਹੇ ਮਾਰੂ ਹਥਿਆਰ, ਪ੍ਰਮਾਣੂ ਬੰਬਾਂ ਨਾਲ ਲੈਂਸ ਪਣਡੁੱਬੀਆਂ ਦੇ ਭੰਡਾਰ ਇਕੱਤਰ ਕਰ ਰਿਹਾ ਹੈ, ਜੋ ਉਸ ਕੁਦਰਤ ਨੂੰ ਸਿੱਧੀ ਚੁਣੌਤੀ ਦੇਣ ਦੇ ਤੁੱਲ ਕਾਰਵਾਈ ਹੈ।”
ਸੌਦਾ ਪ੍ਰੇਮੀਆਂ ਨੇ ਬੱਸਾਂ ਸਾੜੀਆਂ, ਬਜ਼ਾਰ ਬੰਦ ਕਰਵਾਏ
ਮਾਨਸਾ, 29 ਜੁਲਾਈ - ਬੀਤੇ ਦਿਨੀਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਨਸਾ ਸ਼ਹਿਰ ਤੋਂ ਥੋੜ੍ਹੀ ਦੂਰ ਚਕੇਰੀਆਂ ਪਿੰਡ ਕੋਲ ਇੱਕ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀ ਲਿੱਲੀ ਕੁਮਾਰ ਸ਼ਰਮਾ ਪਟਵਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਕਾਰਨ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਡੇਰਾ ਪ੍ਰੇਮੀ ਮਾਨਸਾ ਵਿਖੇ ਇਕੱਠੇ ਹੋਏ ਸਨ। ਡੇਰਾ ਪ੍ਰੇਮੀਆਂ ਨੇ ਪ੍ਰੇਮੀ ਲਿਲੀ ਕੁਮਾਰ ਦੀ ਮੌਤ 'ਤੇ ਰੋਸ ਵਜੋਂ ਸ਼ਹਿਰ ਵਿਚ ਬਜ਼ਾਰਾਂ ਨੂੰ ਬੰਦ ਕਰਵਾਇਆ
ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੀਤਾ ਅਤੇ ਬੱਸ ਸਟੈਂਡ ਮਾਨਸਾ ਅੰਦਰ ਖੜ੍ਹੀਆਂ ਡੇਢ ਦਰਜਨ ਦੇ ਕਰੀਬ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਬੁਰੀ ਤਰ੍ਹਾਂ ਭੰਨ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਸਤੋਂ ਬਾਅਦ ਪ੍ਰੇਮੀਆਂ ਨੇ ਅਰਵਿੰਦ ਨਗਰ ਵਿਖੇ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦੀ ਭੰਨਤੋੜ ਕੀਤੀ ਅਤੇ ਉਥੋਂ ਜਾ ਰਹੀ ਇੱਕ ਰੋਡਵੇਜ਼ ਦੀ ਬੱਸ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਗੁੰਡਾਗਰਦੀ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਵੀ ਕੀਤੀ। ਇਸ ਤੋਂ ਇਲਾਵਾ ਪ੍ਰੇਮੀਆਂ ਨੇ ਰੇਲਵੇ ਲਾਈਨ ਵਿਚਕਾਰ ਧਰਨਾ ਲਗਾ ਕੇ ਰੇਲ ਆਵਾਜਾਈ ਵੀ ਕਈ ਘੰਟੇ ਰੋਕੀ ਰੱਖੀ। ਬੀਤੀ ਕੱਲ ਜਿਸ ਪ੍ਰੇਮੀ ਦੀ ਹੱਤਿਆ ਕੀਤੀ ਗਈ ਸੀ, ਉਸਦਾ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟ ਮਾਰਟਮ ਹੋਣਾ ਸੀ ਅਤੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਮਾਨਸਾ ਸਿਵਲ ਹਸਪਤਾਲ ਵਿਖੇ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ। ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀਂ ਘਟਨਾਂ ਦੇ ਮੱਦੇਨਜ਼ਰ ਮਾਨਸਾ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਅਤੇ ਕਮਾਡੋਜ਼ ਤਾਇਨਾਤ ਕਰਕੇ ਮਾਨਸਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ, ਪਰ ਫਿਰ ਜਦੋਂ ਪ੍ਰੇਮੀਆਂ ਨੇ ਬੱਸਾਂ ਦੀ ਭੰਨਤੋੜ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਉਸ ਨੂੰ ਰੋਕਣ ਵਿਚ ਨਾਕਾਮ ਰਿਹਾ।
ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਛਿੜੇ ਡੇਰਾ ਵਿਵਾਦ ਸਮੇਂ ਮ੍ਰਿਤਕ ਪ੍ਰੇਮੀ ਲਿੱਲੀ ਕੁਮਾਰ ਸ਼ਰਮਾ ਨੇ ਨਾਮ ਚਰਚਾ ਨੂੰ ਲੈ ਕੇ ਵੱਡਾ ਲੜਾਈ ਝਗੜਾ ਹੋਇਆ ਸੀ ਅਤੇ ਸਿੱਖ ਜਥੇਬੰਦੀਆਂ ਉਪਰ ਤੇਜ਼ਾਬ ਵੀ ਸੁਟਿਆ ਗਿਆ ਸੀ ਅਤੇ ਇਸੇ ਮਾਮਲੇ ਵਿਚ ਮ੍ਰਿਤਕ ਪ੍ਰੇਮੀ ਲਿੱਲੀ ਕੁਮਾਰ ਸ਼ਰਮਾ ਉਪਰ ਵੀ ਧਾਰਾ 307 ਅਧੀਨ ਕੇਸ ਦਰਜ ਕੀਤਾ ਸੀ ਅਤੇ ਕੱਲ੍ਹ, ਪ੍ਰੇਮੀ ਲਿੱਲੀ ਕੁਮਾਰ ਉਸੇ ਕੇਸ ਦੀ ਮਾਨਸਾ ਅਦਾਲਤ ਵਿਚ ਪੇਸ਼ੀ ਭੁਗਤ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਕਿ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਅਖੌਤੀ ਆਜ਼ਾਦੀ ਜਸ਼ਨਾਂ ਦੇ ਸਮਾਜਿਕ ਬਾਈਕਾਟ ਦਾ
ਸੱਦਾ....ਯੂਨਾਈਟਡ ਫਰੰਟ ਆਫ ਸਿੱਖਜ਼
ਜੁਲਾਈ 24-2009: ਬੀਤੇ ਦਿਨੀਂ ਯੂਨਾਈਟਡ ਫਰੰਟ ਆਫ ਸਿੱਖਜ ਦੇ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਜੋਤਿ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਦਰਜਨਾਂ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਟਰਾਂਟੋ ਸਥਿਤ ਕਾਂਸਲੇਟ ਦਫਤਰ ਦੇ ਨੁਮਾਇੰਦਿਆਂ ਵਲੋਂ ਸਿੱਖ ਭਾਈਚਾਰੇ ਵਿੱਚ ਕੀਤੀ ਜਾ ਰਹੀ ਬੇਹੂਦਾ ਦਖਲਅੰਦਾਜ਼ੀ ਦਾ ਸਖਤ ਨੋਟਿਸ ਲਿਆ ਗਿਆ। ਸ੍ਰ. ਬਲਕਾਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਜਿਸ ਕਦਰ ਕਾਂਸਲੇਟ ਦਫਤਰ ਦੇ ਦੋ ਨੁਮਾਇੰਦੇ, ਸਲੈਬਰਟੀਆਂ ਵਾਂਗ ਸਿੱਖ ਕਮਿਊਨਟੀ ਵਿਚਰ ਰਹੇ ਹਨ, ਇਸ ਪਿੱਛੇ ਇੱਕ ਵੱਡੀ ਸ਼ਰਾਰਤ ਨਜ਼ਰ ਆ ਰਹੀ ਹੈ।
ਗੁਰਦੁਆਰਾ ਸਾਹਿਬ ਖਾਲਸਾ ਦਰਬਾਰ, ਬਰਲਿੰਗਟਨ, ਨਿਊ ਜਰਸੀ ਵਿਖੇ ਭਾਈ ਸੁਰਿੰਦਰ ਸਿੰਘ ਨੂੰ ਸ਼ਰਧਾ ਦੇ ਫੁਂਲ ਭੇਂਟ ਅਤੇ 1 ਨਵੰਬਰ 2009 ਨੂੰ “ਸਿਂਖ ਨਸਲਕੁਸ਼ੀ ਦਿਵਸ” ਦੇ ਤੌਰ ਤੇ ਯਾਦ ਕਰਨ ਦਾ ਐਲਾਨ
ਨਿਊਜਰਸੀ : 28 ਜੁਲਾਈ, 2009-
ਭਾਈ ਦਿਲਬਰ ਸਿੰਘ ਸੇਖੋਂ ਕੋਆਰਡੀਨੇਟਰ “ਸਿਂਖਸ ਫਾਰ ਜਸਟਿਸ” ਅਤੇ ਬਰਲਿੰਗਟਨ ਨਿਊਜਰਸੀ ਦੀਆਂ ਸਮੂੰਹ ਸੰਗਤਾਂ ਵਂਲੋਂ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ, ਬਰਲਿੰਗਟਨ, ਨਿਊਜਰਸੀ ਵਿਖੇ ਸਮੂੰਹ ਸਿਂਖ ਸੰਗਤਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਗਿਆਨੀ ਸੁਰਿੰਦਰ ਸਿੰਘ ਜੀ ਦੀ ਯਾਦ ਵਿਂਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਰਂਖਿਆ ਗਿਆ ਸੀ ਜਿਹਨਾਂ ਦਾ ਭੋਗ ਮਿਤੀ 26 ਜੁਲਾਈ , 2009 ਸਵੇਰੇ 10 ਵਜੇ ਪਿਆ। ਇਸ ਮੌਕੇ ਉਤੇ ਕੀਰਤਨ ਦਰਬਾਰ ਅਤੇ ਉਹਨਾ ਦੀ ਯਾਦ ਵਿੱਚ ਵਿਚਾਰਾਂ ਵੀ ਪੰਥਕ ਬੁਲਾਰਿਆਂ ਵਂਲੋਂ ਹੋਈਆਂ ਅਤੇ ਇਸ ਮੌਕੇ ਉਤੇ ਪਹੁੰਚ ਕੇ ਸੰਗਤਾਂ ਨੇ ਹਾਜਰੀਆਂ ਭਰੀਆਂ । ਇਥੇ ਇਹ ਵਰਣਨਯੋਗ ਹੈ ਕਿ ਗਿਆਨੀ ਸੁਰਿੰਦਰ ਸਿੰਘ ਜੋ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਮੁਂਖ ਗਵਾਹ ਸਨ ਅਤੇ ਜਿਹਨਾਂ ਨੇ ਸੀਬੀਆਈ ਕੋਲ ਚੰਡੀਗੜ੍ਹ ਅਤੇ ਨਿਊਯਾਰਕ ਵਿਖੇ ਬਿਆਨ ਰਿਕਾਰਡ ਕਰਵਾਏ ਸਨ ਬਾਅਦ ਵਿਂਚ ਇੰਡੀਆ ਵਾਪਿਸ ਚਲੇ ਗਏ ਸਨ ਜਿਥੇ ਉਹਨਾਂ ਦਾ ਏਅਰਪੋਰਟ ਉਤੇ ਪਾਸਪੋਰਟ ਵਾਪਿਸ ਲੈ ਲਿਆ ਗਿਆ ਅਤੇ ਉਹਨਾਂ ਨੂੰ ਘੰਟਿਆਂ ਬਂਧੀ ਜਲੀਲ ਅਤੇ ਪ੍ਰੇਸ਼ਾਨ ਕੀਤਾ ਗਿਆ ਅਖੀਰ ਉਹ ਹਿੰਦੁਸਤਾਨ ਦੀ ਸਰਕਾਰ ਦਾ ਜ਼ਬਰ ਸਹਾਰਦੇ ਹੋਏ 13 ਜੁਲਾਈ 2009 ਨੂੰ ਅਕਾਲ ਚਲਾਣਾ ਕਰ ਗਏ ਸਨ।
ਹਵਾਰਾ ਦੀ ਪਤਨੀ ਤੇ ਹੋਰ ਨੂੰ ਧਮਾਕਾਖ਼ੇਜ਼ ਸਮੱਗਰੀ ਰਖਣ ਦੇ ਦੋਸ਼ ਹੇਠ ਪੰਜ-ਪੰਜ ਸਾਲ ਕੈਦ
ਸੰਗਰੂਰ, 28 ਜੁਲਾਈ - ਜਗਤਾਰ ਸਿੰਘ ਹਵਾਰਾ ਦੀ ਪਤਨੀ ਬੀਬੀ ਬਲਵਿੰਦਰ ਕੌਰ ਚੀਨਾ, ਸੁਖਦੇਵ ਸਿੰਘ, ਅਮਰਜੀਤ ਸਿੰਘ ਅਤੇ ਪ੍ਰਗਟ ਸਿੰਘ ਨੂੰ ਅੱਜ ਫ਼ਾਸਟ ਟਰੈਕ ਕੋਰਟ ਦੀ ਜੱਜ ਬਲਵਿੰਦਰ ਕੌਰ ਸਿੱਧੂ ਨੇ ਉਨ੍ਹਾਂ ਉਪਰ ਲੱਗੇ ਦੇਸ਼ ਧਰੋਹੀ ਆਦਿ ਦੇ ਮੁਕੱਦਮਿਆਂ ’ਚੋਂ ਬਰੀ ਕਰ ਦਿਤਾ ਜਦਕਿ 3, 4/5 ਧਮਾਕਾਖ਼ੇਜ਼ ਐਕਟ ਅਧੀਨ ਧਮਾਕਾਖ਼ੇਜ਼ ਸਮੱਗਰੀ, ਆਰ.ਡੀ.ਐਕਸ ਅਤੇ ਡੇਟੋਨੇਟਰ ਰੱਖਣ ਦੇ ਦੋਸ਼ ਵਿਚ ਪੰਜ-ਪੰਜ ਸਾਲ ਦੀ ਕੈਦ ਅਤੇ ਪੰਜ-ਪੰਜ ਸੌ ਰੁਪਏ ਜੁਰਮਾਨਾ ਕੀਤਾ। ਸੁਖਦੇਵ ਸਿੰਘ, ਅਮਰਜੀਤ ਸਿੰਘ ਅਤੇ ਪ੍ਰਗਟ ਸਿੰਘ ਦੇ ਵਕੀਲ ਪਵਿੱਤਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਨ ਅਤੇ ਕਿਹਾ ਕਿ ਇਸ ਦੀ ਅਪੀਲ ਹਾਈ ਕੋਰਟ ਵਿਚ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਵਿਰੁਧ ਕੋਈ ਗਵਾਹ ਨਹੀਂ ਸੀ। ਜ਼ਿਕਰਯੋਗ ਹੈ ਕਿ ਬੀਬੀ ਬਲਵਿੰਦਰ ਕੌਰ ਚੀਨਾ, ਸੁਖਦੇਵ ਸਿੰਘ, ਅਮਰਜੀਤ ਸਿੰਘ ਅਤੇ ਪ੍ਰਗਟ ਸਿੰਘ ਉਪਰ ਪੁਲਿਸ ਵਲੋਂ 100 ਕਾਰਤੂਸ, 4 ਪੈਨਸਿਲ ਬੰਬ, ਮੈਗਜ਼ੀਨ, 5 ਡੈਟੋਨੇਟਰ, 4 ਬੈਟਰੀਆਂ 9 ਵੋਲਟਸ ਦੀਆਂ ਅਤੇ ਇਕ ਲੱਖ ਰੁਪਏ ਨਕਦ ਦਾ ਕੇਸ ਜੂਨ 2005 ਵਿਚ ਪਾਇਆ ਗਿਆ ਸੀ ਜਦਕਿ ਉਨ੍ਹਾਂ ਉਪਰ ਇਕ ਹੋਰ ਕੇਸ 121 ਏ, 123, 124 ਦੇਸ਼ ਧਰੋਹੀ ਦਾ ਪੁਲਿਸ ਵਲੋਂ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਉਪਰ ਇਕ ਕੇਸ ਹੋਰ ਪਾਇਆ ਗਿਆ ਸੀ ਜਦਕਿ 19/06/2005 ਨੂੰ ਪੁਲਿਸ ਨੇ ਰੀਮਾਂਡ ਲੈਣ ਲਈ ਤਸ਼ੱਦਦ ਕਰ ਕੇ ਇਕ ਹੋਰ ਕੇਸ 27/06/05 ਨੂੰ ਇਕ ਸੂਏ ਦੇ ਕੋਲ ਹੈਂਡ ਗਰਨੇਡ ਧਰਤੀ ਵਿਚ ਦਬਾ ਕੇ ਰੱਖਣ ਦੇ ਸਬੰਧ ਵਿਚ ਪਾ ਦਿਤਾ ਸੀ ਜਿਸ ਦੇ ਫ਼ੈਸਲੇ ਦੀ ਤਾਰੀਖ਼ ਕਲ ਨੂੰ ਰੱਖੀ ਗਈ ਹੈ। ਉਨ੍ਹਾਂ ਦਸਿਆ ਕਿ ਕਾਨੂੰਨੀ ਨੁਕਤਿਆਂ ’²ਤੇ ਘੱਟ ਗ਼ੌਰ ਕੀਤੀ ਗਈ ਹੈ। ਇਹ ਫ਼ੈਸਲਾ ਸਿਆਸੀ ਦਬਾਅ ਹੇਠ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਬੀਬੀ ਨੂੰ ਨਿਰਦੋਸ਼ ਸਾਬਤ ਕਰਨ ਲਈ ਹਾਈ ਕੋਰਟ ਵਿਚ ਅਪੀਲ ਕਰਨਗੇ। ਬੀਬੀ ਬਲਵਿੰਦਰ ਕੌਰ ਚੀਨਾ ਦੇ ਪਿਤਾ ਦਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ, ਇਸ ਸਬੰਧੀ ਉਹ ਅਪੀਲ ਕਰਨਗੇ। ਜਦ ਬੀਬੀ ਬਲਵਿੰਦਰ ਕੌਰ ਚੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ’ਤੇ ਖੁਸ਼ ਹਨ, ਛੇਤੀ ਹੀ ਜ਼ਮਾਨਤ ਤੇ ਬਾਹਰ ਆ ਜਾਣਗੇ। ਇਸ ਮੌਕੇ ਪ੍ਰਗਟ ਸਿੰਘ, ਸਖੁਦੇਵ ਸਿੰਘ ਅਤੇ ਅਮਰਜੀਤ ਸਿੰਘ ਨੇ ਕੋਰਟ ਕੰਪਲੈਕਸ ’ਚੋ ਬਾਹਰ ਨਿਕਲਦਿਆਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਏ।
ਬਾਦਲ ਦੀ ਸਰਦਾਰੀ ਖ਼ਤਮ ਕਰਨ ਲਈ ਵਿਰੋਧੀ ਤਿਆਰ-ਬਰ-ਤਿਆਰ
ਕਪੂਰਥਲਾ, 28 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਬਜ਼ੇ ਹੇਠੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਵਿਚ ਅਸਫ਼ਲ ਰਹਿਣ ਮਗਰੋਂ ਸਿੱਖ ਸਿਆਸਤ ਵਿਚ ਸਰਗਰਮੀ ਨਾਲ ਵਿਚਰ ਰਹੀਆਂ ਬਾਦਲ ਵਿਰੋਧੀ ਅਕਾਲੀ ਧਿਰਾਂ ਕਾਨੂੰਨੀ ਤੌਰ ’ਤੇ ਚਾਰਾਜੋਈ ਲਈ ਲਾਮਬੰਦ ਹੋਣ ਲੱਗੀਆਂ ਹਨ। ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਆਲ ਇੰਡੀਆ ਗੁਰਦਵਾਰਾ ਐਕਟ ਦਾ ਸਹਾਰਾ ਲੈਣ ਲਈ ਬਾਦਲ ਵਿਰੋਧਿਆਂ ਵਲੋਂ ਮਾਨਸਿਕ ਤੌਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਦਲ ਦਲ ਦੀ ਹਕੂਮਤ ਹੇਠੋਂ ਗੁਰਦਵਾਰਿਆਂ ਨੂੰ ਰਿਹਾਅ ਕਰਵਾਉਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਮੁਹਾਂਦਰਾ ਪ੍ਰਦਾਨ ਕਰਨ ਲਈ ਇਹ ਪਹਿਲ ਕਦਮੀ ਕਈ ਅਕਾਲੀ ਧੜਿਆਂ ਵਿਚ ਵੰਡੇ ਸਿੱਖ ਲੀਡਰਾਂ ਨੇ ਨਹੀਂ ਕੀਤੀ ਸਗੋਂ ਇਹ ਕਦਮ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਸ. ਸੁਖਦੇਵ ਸਿੰਘ ਲਿਬੜਾ ਜੋ ਇਸ ਸਮੇਂ ਕਾਂਗਰਸ ਦੇ ਲੋਕ ਸਭਾ ਮੈਂਬਰ ਹਨ, ਨੇ ਚੁਕਿਆ ਹੈ। ਲਿਬੜਾ ਕਾਂਗਰਸੀ ਹਾਈ ਕਮਾਨ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਕਾਫ਼ੀ ਹੱਦ ਤਕ ਕਾਮਯਾਬ ਹੋਏ ਦੱਸੇ ਜਾ ਰਹੇ ਹਨ ਕਿ ਜੇ ਐਸ.ਜੀ.ਪੀ.ਸੀ. ਨੂੰ ਬਾਦਲ ਦੇ ਵਿਅਕਤੀਗਤ ਪ੍ਰਭਾਵ ਤੋਂ ਮੁੱਕਤ ਕਰਵਾਉਣਾ ਹੈ ਤਾਂ 1999 ਦੇ ਡਰਾਫ਼ਟ ਬਿਲ ਨੂੰ ਸੰਸਦ ਵਿਚ ਪਾਸ ਕੀਤਾ ਜਾਵੇ। 14 ਅਧਿਆਏ ਅਤੇ 75 ਸਫ਼ਿਆਂ ਦੇ ਆਲ ਇੰਡੀਆ ਗੁਰਦਵਾਰਾ ਐਕਟ ਦੇ ਬਿੱਲ ਦਾ ਖਰੜਾ ਜਸਟਿਸ ਹਰਬੰਸ ਸਿੰਘ ਵਲੋਂ 1999 ਵਿਚ ਤਿਆਰ ਕਰ ਕੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਸੌਂਪਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦਲ ਖ਼ਾਲਸਾ, ਖ਼ਾਲਸਾ ਪੰਚਾਇਤ, ਸਿੱਖ ਫ਼ੈਡਰੇਸ਼ਨਾਂ, ਸ਼੍ਰੋਮਣੀ ਅਕਾਲੀ ਦਲ (ਅ), ਸੰਤ ਸਮਾਜ, ਦਮਦਮੀ ਟਕਸਾਲ, ਅਕਾਲੀ ਦਲ 1920 ਆਦਿ ਬਾਦਲ ਦੇ ਲਿਫ਼ਾਫ਼ਾ ਕਲਚਰ ਨੂੰ ਖ਼ਤਮ ਕਰ ਕੇ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਬਹੁਗਿਣਤੀ ਪ੍ਰਾਪਤ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਤੇ ਬਾਦਲਕਿਆਂ ਦੇ ਬਰਾਬਰ ਕੰਟਰੋਲ ਕਰਨ ਦੀ ਤਾਕ ਵਿਚ ਹਨ। ਜੇ ਕੇਂਦਰ ਸਰਕਾਰ ਆਲ ਇੰਡੀਆ ਗੁਰਦਵਾਰਾ ਐਕਟ ਹੋਂਦ ਵਿਚ ਲੈ ਆਉਂਦੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵਿਰੋਧੀਆਂ ਦੀ ਇਹ ਇਤਿਹਾਸਕ ਜਿੱਤ ਹੋਵੇਗੀ ਜਿਸ ਨਾਲ ਸ਼੍ਰੋਮਣੀ ਕਮੇਟੀ ’ਤੇ ਕਿਸੇ ਇਕ ਦਲ ਦਾ ਕਬਜ਼ਾ ਖ਼ਤਮ ਹੋ ਜਾਵੇਗਾ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਸਾਬਕਾ ਵਜ਼ੀਰ ਮਨਜੀਤ ਸਿੰਘ ਕਲਕੱਤਾ ਦਾ ਕਹਿਣਾ ਹੈ ਕਿ ਜਿਹੜਾ ਅਕਾਲੀ ਦਲ, 1920 ਵਿਚ ਗਠਤ ਹੋਇਆ ਸੀ, ਉਸ ਦਾ ਅਪਣਾ ਲਾਸਾਨੀ ਇਤਿਹਾਸ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਇਕੋ-ਇਕ ਪਾਰਟੀ ਅਕਾਲੀ ਦਲ ਉਪਰ ਬਾਦਲ ਪਰਵਾਰ ਦਾ ਕਬਜ਼ਾ ਕਰ ਕੇ ਪਰਵਾਰਵਾਦ ਨੂੰ ਦਲ ਉਤੇ ਭਾਰੂ ਕਰਦਿਆਂ ਅਕਾਲੀ ਦਲ ਦੇ ਇਤਿਹਾਸ ਨੂੰ ਧੁੰਦਲਾ ਕਰਨ ਦਾ ਜੁਰਮ ਹੀ ਨਹੀਂ ਕੀਤਾ ਸਗੋਂ ਬਾਦਲ ਨੇ ਗੁਰਧਾਮਾਂ ਦੀ ਸਾਂਭ ਸੰਭਾਲ ਕਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪਰਵਾਰਕ ਪ੍ਰਭਾਵ ਸਥਾਪਤ ਕਰਦਿਆਂ ਇਸ ਨੂੰ ਬਾਦਲ ਐਂਡ ਕੰਪਨੀ ਬਣਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਸਰਬਸੰਮਤੀ ਦੀ ਬਜਾਏ ਲਿਫ਼ਾ²ਫ਼ੇ ਵਿਚੋਂ ਕੱਢਣ ਦੀ ਪਾਈ ਪਿਰਤ ਨੂੰ ਠੁੱਸ ਕਰਨ ਤੇ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹੋਂਦ ਲਈ ਗੁਰਦਵਾਰਾ ਐਕਟ ਕੇਂਦਰ ਸਰਕਾਰ ਨੂੰ ਪਾਸ ਕਰ ਦੇਣਾ ਚਾਹੀਦਾ ਹੈ। ਉਧਰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਆਲ ਇੰਡੀਆ ਗੁਰਦਵਾਰਾ ਐਕਟ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਐਕਟ ਨਾਲ ਵੱਖ-ਵੱਖ ਸੂਬਿਆਂ ਵਿਚ ਰਹਿੰਦੇ ਸਿੱਖਾਂ ਨੂੰ ਨੁਮਾਇੰਦਗੀ ਮਿਲ ਸਕਦੀ ਹੈ। ਇਸ ਐਕਟ ਦਾ ਲਾਭ ਇਹ ਹੋਵੇਗਾ ਕਿ ਹਰ ਸੂਬੇ ਵਿਚੋਂ ਮੈਂਬਰ ਸ਼੍ਰੋਮਣੀ ਕਮੇਟੀ ਵਿਚ ਬਹੁਗਿਣਤੀ ਵਿਚ ਸ਼ਾਮਲ ਹੋ ਸਕਣਗੇ।
ਮੈਕਲਿਉਡ ਦੀ ਸਿੱਖ ਧਰਮ ਵਿਰੁੱਧ ਜ਼ਹਿਰੀਲੀ ਬਿਰਤੀ ਸਮਝਣ ਦੀ ਬੇਹੱਦ ਲੋੜ-ਡਾ: ਪ੍ਰਿਤਪਾਲ ਸਿੰਘ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਕੁਝ ਅਖ਼ਬਾਰਾਂ ਵਿਚ ਮੈਕਨਿਉਡ ਨੂੰ ਚੰਗਾ ਬੰਦਾ ਤੇ ਸਿੱਖ ਇਤਿਹਾਸਕਾਰ ਲਿਖ਼ਣ ਤੇ ਸਖ਼ਤ ਇਤਰਾਜ਼ ਕਰਦਿਆਂ ਆਪਣੇ ਤਾਜ਼ਾ ਬਿਆਨ ਵਿਚ ਇਨਾਂ ਅਖ਼ਬਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨਾਂ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਅਖੌਤੀ ਇਤਿਹਾਸਕਾਰ ਡਾ: ਮੈਕਲਿਉਡ ਦੇ ਮਰਨ ਉਪਰੰਤ ਉਸਦੀਆਂ ਸਿਫ਼ਤਾਂ ਦੇ ਪੁਲ ਬੰਨਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਦ ਕਿ ਅਸਲੀਅਤ ਵਿਚ ਮੈਕਲਿਉਡ ਸਿੱਖ ਕੌਮ ਨਾਲ ਵੈਰ ਕਮਾਉਣ ਲਈ ਬੁਰੇ ਦੇ ਘਰ ਤੱਕ ਗਿਆ।
ਮੈਕਲਿਉਡ ਦੀ ਬੇਈਮਾਨੀ
ਅਖਾਣ ਹੈ ਕਿ ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਇਕ-ਇਕ ਕਰਕੇ ਨਹੀਂ ਬਲਕਿ ਡਾਰਾਂ ਬੰਨ੍ਹ ਬੰਨ੍ਹ ਆਉਂਦੀਆਂ ਹਨ।ਅੱਜ ਜਿਸ ਪਾਸੇ ਵੀ ਨਿਗਾਹ ਮਾਰੋ, ਕੋਈ ਨਾ ਕੋਈ ਖ਼ਾਲਸੇ ਦਾ ਸਿਦਕ ਪਰਖਣ ਲਈ ਫ਼ਨ ਫ਼ੈਲਾਈ ਖੜਾ ਹੈ।
ਮਕਲਿਊਡ ਸਿੱਖ ਫ਼ਲਸਫ਼ੇ ਦਾ ਵਿਦਵਾਨ ਨਹੀਂ ਸਿੱਖੀ ਦਾ ਦੁਸ਼ਮਣ ਸੀ: ਡਾ ਦਿਲਗੀਰ
ਚੰਡੀਗੜ੍ਹ – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਈਸਾਈ ਪਰਚਾਰਕ ਮਕਲਾਊਡ ਦੀ ਮੌਤ ਸਬੰਧੀ ਛਪੀਆਂ ਖ਼ਬਰਾਂ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਬੜੀ ਅਜੀਬ ਗੱਲ ਹੈ ਕਿ ਕੁਝ ਲੋਕ ਉਸ ਨੂੰ ਸਿੱਖ ਫ਼ਲਸਫ਼ੇ ਜਾਂ ਫ਼ਿਲਾਸਫ਼ੀ ਦਾ ਵਿਦਵਾਨ ਸਾਬਿਤ ਕਰਨ ਦੀ ਨਾਜਾਇਜ਼ ਕੋਸ਼ਿਸ਼ ਰਹੇ ਹਨ।
ਬੇਬੇ ਨਾਨਕੀ ਜੀ ਦੇ ਇਤਿਹਾਸਕ ਗੁਰਦੁਆਰੇ ਦੀ ਜ਼ਮੀਨ ਸਦਾ ਸੁਰਖਿਅਤ ਹੈ-ਡਾ: ਪ੍ਰਿਤਪਾਲ ਸਿੰਘ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਸੰਸਾਰ-ਸੰਚਾਰ ਸਾਧਨਾ ਨੂੰ ਦਿਤੇ ਆਪਣੇ ਇਕ ਬਿਆਨ ਵਿਚ ਇਹ ਗੱਲ ਬੜੇ ਜ਼ੋਰ ਨਾਲ ਆਖੀ ਹੈ ਕਿ ਪਾਕਿਸਤਾਨ ਵਿਚ ਲਾਹੌਰ ਦੇ ਨਜ਼ਦੀਕ ਪੈਂਦੇ ਪਿੰਡ ਡੇਰਾ ਚਾਹਲ ਵਿਚ ਬੇਬੇ ਨਾਨਕੀ ਜੀ ਦਾ ਜੋ ਇਤਿਹਾਸਕ ਅਸਥਾਨ ਹੈ, ਉਸਦੀ ਜ਼ਮੀਨ ਉਤੇ ਕਿਸੇ ਦੇ ਕਬਜ਼ੇ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਇਸ ਤਰਾਂ ਦੀਆਂ ਖ਼ਬਰਾਂ ਇਕ ਦੋ ਹਫ਼ਤੇ ਦੌਰਾਨ ਫ਼ੈਲੀਆਂ ਹਨ ਜਿਸ ਵਿਚ ਸ਼ਰਾਰਤੀ ਅਨਸਰਾਂ ਦਾ ਹੱਥ ਜਾਪਦਾ ਹੈ ਪਰ ਨਿਰਮਲ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਪਿੰਡ ਵਿਚਲੇ ਗੁਰਦੁਆਰੇ ਦੀ ਜ਼ਮੀਨ ਪਹਿਲਾਂ ਵੀ ਸੁਰਖਿਅਤ ਸੀ, ਹੁਣ ਵੀ ਹੈ ਤੇ ਭਵਿੱਖ ਵਿਚ ਵੀ ਰਹੇਗੀ।
ਡੇਰਾ ਪ੍ਰੇਮੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ
ਮਾਨਸਾ, 28 ਜੁਲਾਈ - ਸਥਾਨਕ ਸ਼ਹਿਰ ਦੇ ਇਕ ਡੇਰਾ ਪ੍ਰੇਮੀ ਲਿਲੀ ਕੁਮਾਰ ਸ਼ਰਮਾ ਪਟਵਾਰੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਿਲੀ ਕੁਮਾਰ ਪਟਵਾਰੀ ਜੋ ਕਿ ਮਾਨਸਾ ਦੀਆਂ ਕਚਹਿਰੀਆਂ ਵਿਚੋਂ ਕਿਸੇ ਮੁਕੱਦਮੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਆਪਣੇ ਪਿੰਡ ਆਲਮਪੁਰ ਮੰਦਰਾ ਵੱਲ ਮੁੜ ਰਿਹਾ ਸੀ ਕਿ ਪਿੰਡ ਚੱਕਰੀਆਂ ਨੇੜੇ ਪਹੁੰਚਣ 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ
ਉਸ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਮੌਕੇ 'ਤੇ ਹੀ ਦਮ ਤੋੜ ਗਿਆ ਵਰਨਣਯੋਗ ਹੈ ਕਿ ਉਕਤ ਪ੍ਰੇਮੀ ਦੇ ਘਰ ਉਪਰ ਕੁਝ ਅਣਪਛਾਤੇ ਅਤੇ ਪਿੰਡ ਵਾਸੀਆਂ ਨੇ ਉਸ ਦੇ ਘਰ ਉਪਰ ਹਮਲਾ ਕਰ ਦਿੱਤਾ ਸੀ ਅਤੇ ਦੂਸਰੇ ਹੀ ਦਿਨ ਉਸ ਦੇ ਘਰ ਨੂੰ ਅਗਨੀ ਭੇਟ ਕਰ ਦਿੱਤਾ ਸੀ ਅਤੇ ਜਿਸ ਕਾਰਨ ਕੁਝ ਵਿਅਕਤੀਆਂ ਉਪਰ ਪੁਲਿਸ ਨੇ ਕੇਸ ਵੀ ਦਰਜ ਕੀਤਾ ਸੀ, ਪ੍ਰੰਤੂ ਉਸ ਸਮੇਂ ਹੋਈ ਲੜਾਈ ਕਾਰਨ ਉਕਤ ਪ੍ਰੇਮੀ ਉਪਰ ਵੀ ਧਾਰਾ 307 ਆਈ ਪੀ ਸੀ ਅਧੀਨ ਪਰਚਾ ਦਰਜ ਹੋ ਗਿਆ ਸੀ, ਜਿਸ ਦੀ ਹੀ ਉਕਤ ਪ੍ਰੇਮੀ ਤਾਰੀਖ ਭੁਗਤਣ ਆਇਆ ਹੋਇਆ ਸੀ
|